Thu, Apr 25, 2024
Whatsapp

ਦੇਖੋ,ਪੰਜਾਬੀ ਫਿਲਮ ਅਵਾਰਡਜ਼ 2018 ਦੇ ਵਿੱਚ ਕੌਣ -ਕੌਣ ਫਿਲਮੀ ਸਿਤਾਰੇ ਪਹੁੰਚੇ

Written by  Shanker Badra -- March 30th 2018 07:00 PM -- Updated: June 15th 2018 06:25 PM
ਦੇਖੋ,ਪੰਜਾਬੀ ਫਿਲਮ ਅਵਾਰਡਜ਼ 2018 ਦੇ ਵਿੱਚ ਕੌਣ -ਕੌਣ ਫਿਲਮੀ ਸਿਤਾਰੇ ਪਹੁੰਚੇ

ਦੇਖੋ,ਪੰਜਾਬੀ ਫਿਲਮ ਅਵਾਰਡਜ਼ 2018 ਦੇ ਵਿੱਚ ਕੌਣ -ਕੌਣ ਫਿਲਮੀ ਸਿਤਾਰੇ ਪਹੁੰਚੇ

ਦੇਖੋ,ਪੰਜਾਬੀ ਫਿਲਮ ਅਵਾਰਡਜ਼ 2018 ਦੇ ਵਿੱਚ ਕੌਣ -ਕੌਣ ਫਿਲਮੀ ਸਿਤਾਰੇ ਪਹੁੰਚੇ:ਪੰਜਾਬੀ ਫਿਲਮ ਅਵਾਰਡਜ਼ 2018 ਦੇ ਵਿੱਚ ਪੰਜਾਬੀ ਅਤੇ ਬਾਲੀਵੁੱਡ ਫਿਲਮੀ ਸਿਤਾਰਿਆਂ ਨੇ ਐਂਟਰੀ ਕਰ ਦਿੱਤੀ ਹੈ।ਦੇਖੋ,ਪੰਜਾਬੀ ਫਿਲਮ ਅਵਾਰਡਜ਼ 2018 ਦੇ ਵਿੱਚ ਕੌਣ -ਕੌਣ ਫਿਲਮੀ ਸਿਤਾਰੇ ਪਹੁੰਚੇਇਹ ਪੰਜਾਬੀ ਸਿਨੇਮਾ ਦਾ ਸਭ ਤੋਂ ਵੱਡਾ ਫਿਲਮ ਅਵਾਰਡਜ਼ ਹੋ ਰਿਹਾ ਹੈ।ਜਿਸ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਤੇ ਪਾਲੀਵੁੱਡ ਅਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪਹੁੰਚੇ ਹਨ।ਦੇਖੋ,ਪੰਜਾਬੀ ਫਿਲਮ ਅਵਾਰਡਜ਼ 2018 ਦੇ ਵਿੱਚ ਕੌਣ -ਕੌਣ ਫਿਲਮੀ ਸਿਤਾਰੇ ਪਹੁੰਚੇਜਿਨ੍ਹਾਂ ਦੇ ਵਿੱਚ ਪੰਜਾਬੀ ਦੇ ਅਦਾਕਾਰ ਯੋਗਰਾਜ ਸਿੰਘ ,ਗੈਵੀ ਚਾਹਲ,ਰੁਬੀਨਾ ਬਾਜਵਾ,ਡੌਲੀ ਗੋਲੀਰੀਆ ਤੇ ਬਾਲੀਵੁੱਡ ਦੇ ਵੱਡੇ ਦਿਗਜ਼ ਪ੍ਰੇਮ ਚੋਪੜਾ ਪਹੁੰਚੇ ਹਨ।ਦੇਖੋ,ਪੰਜਾਬੀ ਫਿਲਮ ਅਵਾਰਡਜ਼ 2018 ਦੇ ਵਿੱਚ ਕੌਣ -ਕੌਣ ਫਿਲਮੀ ਸਿਤਾਰੇ ਪਹੁੰਚੇਇਸ ਤੋਂ ਇਲਾਵਾ ਪੰਜਾਬੀ ਐਂਕਰ ਸਤਿੰਦਰ ਸੱਤੀ,ਕਮੇਡੀਅਨ ਕਲਾਕਾਰ ਬਿੰਨੂ ਢਿੱਲੋਂ ਵੀ ਪਹੁੰਚੇ ਹਨ।ਦੇਖੋ,ਪੰਜਾਬੀ ਫਿਲਮ ਅਵਾਰਡਜ਼ 2018 ਦੇ ਵਿੱਚ ਕੌਣ -ਕੌਣ ਫਿਲਮੀ ਸਿਤਾਰੇ ਪਹੁੰਚੇਜਿਨ੍ਹਾਂ ਨੇ ਪੰਜਾਬੀ ਫਿਲਮ ਅਵਾਰਡਜ਼ 2018 ਦੇ ਵਿੱਚ ਆ ਕੇ ਦਰਸ਼ਕਾਂ ਦਾ ਭਰਭੂਰ ਮੰਨੋਰਜਨ ਕਰਨਾ ਹੈ।ਇਸ ਤੋਂ ਇਲਾਵਾ ਪੁੰਜਾਬੀ ਦੇ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ,ਮਸ਼ਹੂਰ ਅਦਾਕਾਰਾ ਅਮਨ ਧਾਲੀਵਾਲ,ਪਰਮੀਸ਼ ਵਰਮਾ ,ਪੰਜਾਬੀ ਦੇ ਵੱਡੇ ਗਾਇਕ ਸੁਰਿੰਦਰ ਸਿੰਦਾ ,ਗਾਇਕ ਫਿਰੋਜ਼ਖਾਨ ਵੀ ਪਹੁੰਚੇ ਹਨ।ਜਿਨ੍ਹਾਂ ਦੀ ਸਟੇਜ਼ 'ਤੇ ਖੂਬ ਰੌਣਕਾਂ ਲਗਾਉਣੀਆਂ ਹਨ।ਇਸ ਤੋਂ ਇਲਾਵਾ ਪੁੰਜਾਬੀ ਦੇ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ,ਮਸ਼ਹੂਰ ਅਦਾਕਾਰਾ ਅਮਨ ਧਾਲੀਵਾਲ,ਪਰਮੀਸ਼ ਵਰਮਾ ,ਪੰਜਾਬੀ ਦੇ ਵੱਡੇ ਗਾਇਕ ਸੁਰਿੰਦਰ ਸਿੰਦਾ ,ਗਾਇਕ ਫਿਰੋਜ਼ਖਾਨ ਵੀ ਪਹੁੰਚੇ ਹਨ।ਇਸ ਤੋਂ ਇਲਾਵਾ ਪੁੰਜਾਬੀ ਦੇ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ,ਮਸ਼ਹੂਰ ਅਦਾਕਾਰਾ ਅਮਨ ਧਾਲੀਵਾਲ,ਪਰਮੀਸ਼ ਵਰਮਾ ,ਪੰਜਾਬੀ ਦੇ ਵੱਡੇ ਗਾਇਕ ਸੁਰਿੰਦਰ ਸਿੰਦਾ ,ਗਾਇਕ ਫਿਰੋਜ਼ਖਾਨ ਵੀ ਪਹੁੰਚੇ ਹਨ।ਜਿਨ੍ਹਾਂ ਦੀ ਸਟੇਜ਼ 'ਤੇ ਖੂਬ ਰੌਣਕਾਂ ਲਗਾਉਣੀਆਂ ਹਨ।ਜਿਨ੍ਹਾਂ ਦੀ ਸਟੇਜ਼ 'ਤੇ ਖੂਬ ਰੌਣਕਾਂ ਲਗਾਉਣੀਆਂ ਹਨ। -PTCNews


  • Tags

Top News view more...

Latest News view more...