ਮਨੋਰੰਜਨ ਜਗਤ

ਫਿਰੰਗੀ ਨੇ ਰਿਲੀਜ਼ ਹੁੰਦੇ ਹੀ ਮਚਾਈ ਧਮਾਲ, ਕੀਤੀ ਇੰਨ੍ਹੀ ਕਮਾਈ!

By Gagan Bindra -- December 03, 2017 3:07 pm

ਫਿਰੰਗੀ ਨੇ ਰਿਲੀਜ਼ ਹੁੰਦੇ ਹੀ ਮਚਾਈ ਧਮਾਲ, ਕੀਤੀ ਇੰਨ੍ਹੀ ਕਮਾਈ! ਕਪਿਲ ਸ਼ਰਮਾ ਦੀ ਫਿਲਮ "ਫਿਰੰਗੀ" ਨੇ ਰਿਲੀਜ਼ ਹੁੰਦਿਆਂ ਹੀ ਧਮਾਲ ਮਚਾ ਦਿੱਤੀ ਹੈ। ਇਸ ਫਿਲਮ ਨੇ ਰਿਲੀਗ਼ ਹੁੰਦੇ ਹੀ ਇੱਕ ਦਿਨ 'ਚ ਇੰਨ੍ਹੀ ਕਮਾਈ ਕਰ ਈ ਹੈ ਕਿ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ।
ਫਿਰੰਗੀ ਨੇ ਰਿਲੀਜ਼ ਹੁੰਦੇ ਹੀ ਮਚਾਈ ਧਮਾਲ, ਕੀਤੀ ਇੰਨ੍ਹੀ ਕਮਾਈ -PTC News
ਕਾਮੇਡੀ ਦੇ ਕਿੰਗ ਕਹਾਉਂਦੇ ਕਪਿਲ ਸ਼ਰਮਾ ਨੇ ਵਿਦੇਸ਼ 'ਚ ਪਹਿਲੇ ਦਿਨ ਹੀ ਲੱਖਾਂ ਦੀ ਕਮੀ ਕਰ ਲਈ ਹੈ ਅਤੇ ਗਲਫ ਦੇਸ਼ 'ਚ ਇਸਨੇ ੫੭.੧੩ ਲੱਖ ਦੀ ਕਮਾਈ ਕਰ ਲਈ ਹੈ।
ਫਿਰੰਗੀ ਨੇ ਰਿਲੀਜ਼ ਹੁੰਦੇ ਹੀ ਮਚਾਈ ਧਮਾਲ, ਕੀਤੀ ਇੰਨ੍ਹੀ ਕਮਾਈ -PTC News
ਹੈਰਾਨਗੀ ਦੀ ਗੱਲ ਹੈ ਕਿ ਇਸ ਫਿਲਮ ਨੂੰ ਸਿਰਫ 62ਸਕਰੀਨਾਂ 'ਤੇ ਰਿਲੀਜ਼ ਕੀਤਾ ਗਿਆ ਸੀ ਤਾਂ ਵੀ ਇਸਨੂੰ ਕਾਫੀ ਵਧੀਆ ਰਿਸਪਾਂਸ ਮਿਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਗਲਫ ਦੇਸ਼ਾਂ 'ਚ ਸ਼ਰਮਾ ਦੇ ਕਾਫੀ ਫੈਨ ਹਨ ਜਿਸ ਦਾ ਉਹਨਾਂ ਨੂੰ ਫਾਇਦਾ ਮਿਲਿਆ ਹੈ।
ਫਿਰੰਗੀ ਨੇ ਰਿਲੀਜ਼ ਹੁੰਦੇ ਹੀ ਮਚਾਈ ਧਮਾਲ, ਕੀਤੀ ਇੰਨ੍ਹੀ ਕਮਾਈ -PTC News
ਇਹ ਕਪਿਲ ਸ਼ਰਮਾ ਦੀ ਦੂਸਰੀ ਫਿਲਮ ਹੈ। ਇਸ ਤੋਂ ਪਹਿਲਾਂ ਉਹਨਾਂ ਦੀ ਫਿਲਮ "ਕਿਸ ਕਿਸ ਕੋ ਪਿਆਰ ਕਰੂੰ" ਆਈ ਸੀ।

-PTC News

  • Share