ਮੁੱਖ ਖਬਰਾਂ

ਦਿਨ ਦਿਹਾੜੇ ਗੋਲੀਆਂ ਦੀ ਗੂੰਜ ਨਾਲ ਦਹਿਲਿਆ ਸ਼ੋਪਿੰਗ ਮਾਲ, ਪੁਲਿਸ ਪੜਤਾਲ ਜਾਰੀ

By Jagroop Kaur -- March 25, 2021 6:03 pm -- Updated:Feb 15, 2021

ਸੂਬੇ 'ਚ ਗੁੰਡਾਰਾਜ ਪੈਰ ਪਸਾਰ ਰਿਹਾ ਹੈ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਸ਼ਹਿਰ ਤਰਨਤਾਰਨ ਵਿਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਐੱਸ.ਐੱਸ.ਪੀ ਤਰਨਤਾਰਨ ਦੀ ਰਿਹਾਇਸ਼ ਦੇ ਬਿਲਕੁਲ ਸਾਹਮਣੇ ਸਥਿਤ ਵਿਸ਼ਾਲ ਮੇਗਾਮਾਰਟ ਵਿਖੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ |firing at vishal mega mart tarn taran

firing at vishal mega mart tarn taran

Read More : ਵਾਇਸ ਚਾਂਸਲਰ ਦੇ ਵਤੀਰੇ ਤੋਂ ਤੰਗ ਪ੍ਰੋਫੈਸਰਾਂ ਨੇ ਦਿੱਤਾ ਅਹੁਦੇ ਤੋਂ ਅਸਤੀਫ਼ਾ

ਮੌਕੇ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਵਿਸ਼ਾਲ ਮੇਗਾਮਾਟ ਦੇ ਕਿਸੇ ਕਰਮਚਾਰੀ ਨਾਲ ਮਾਮੂਲੀ ਬਹਿਸ ਤੋਂ ਬਾਅਦ ਕੁਝ ਅਣਪਛਾਤੇ ਲੋਕਾਂ ਵੱਲੋਂ ਵਿਸ਼ਾਲ ਮੇਗਾਮਾਟ ਦੇ ਬਾਹਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ |firing at vishal mega mart tarn taranREA MORE : Bharat Bandh : ਭਲਕੇ ਭਾਰਤ ਬੰਦ ਦੌਰਾਨ ਦੇਸ਼ ’ਚ ਕੀ-ਕੀ ਖੁੱਲ੍ਹਿਆ…

ਫਿਲਹਾਲ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਚਲ ਸਕੇ ਕਿ ਇਹ ਸਭ ਕਿਓਂ ਹੋਇਆ ਇਸ ਫਾਇਰਿੰਗ ਪਿੱਛੇ ਕਿਸਦਾ ਹੱਥ ਹੈ।