Thu, Apr 25, 2024
Whatsapp

ਫਿਰੋਜ਼ਪੁਰ ਦੇ ਪਿੰਡ ਖੁੰਦਰ ਹਿਠਾੜ 'ਚ ਦਵਿੰਦਰ ਘੁਬਾਇਆ ਤੇ ਹੀਰਾ ਸੋਢੀ ਦਾ ਵਿਰੋਧ, ਪਿੰਡ ਵਾਸੀਆਂ ਤੇ ਆਂਗਣਵਾੜੀ ਵਰਕਰਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ

Written by  Jashan A -- May 02nd 2019 03:26 PM -- Updated: May 02nd 2019 03:28 PM
ਫਿਰੋਜ਼ਪੁਰ ਦੇ ਪਿੰਡ ਖੁੰਦਰ ਹਿਠਾੜ 'ਚ ਦਵਿੰਦਰ ਘੁਬਾਇਆ ਤੇ ਹੀਰਾ ਸੋਢੀ ਦਾ ਵਿਰੋਧ, ਪਿੰਡ ਵਾਸੀਆਂ ਤੇ ਆਂਗਣਵਾੜੀ ਵਰਕਰਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਫਿਰੋਜ਼ਪੁਰ ਦੇ ਪਿੰਡ ਖੁੰਦਰ ਹਿਠਾੜ 'ਚ ਦਵਿੰਦਰ ਘੁਬਾਇਆ ਤੇ ਹੀਰਾ ਸੋਢੀ ਦਾ ਵਿਰੋਧ, ਪਿੰਡ ਵਾਸੀਆਂ ਤੇ ਆਂਗਣਵਾੜੀ ਵਰਕਰਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਫਿਰੋਜ਼ਪੁਰ ਦੇ ਪਿੰਡ ਖੁੰਦਰ ਹਿਠਾੜ 'ਚ ਦਵਿੰਦਰ ਘੁਬਾਇਆ ਤੇ ਹੀਰਾ ਸੋਢੀ ਦਾ ਵਿਰੋਧ, ਪਿੰਡ ਵਾਸੀਆਂ ਤੇ ਆਂਗਣਵਾੜੀ ਵਰਕਰਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ,ਮਮਦੋਟ: ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਅੱਕੇ ਪੰਜਾਬ ਦੇ ਲੋਕ ਲਗਾਤਾਰ ਕਾਂਗਰਸ ਸਰਕਾਰ ਦਾ ਵਿਰੋਧ ਕਰ ਰਹੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਖੁੰਦਰ ਹਿਠਾੜ ਦਾ ਹੈ, ਜਿਥੇ ਸ਼ੇਰ ਸਿੰਘ ਘੁਬਾਇਆ ਦਾ ਪੁੱਤਰ ਅਤੇ ਮੌਜੂਦਾ ਐੱਮ ਐੱਲ ਏ ਫਾਜਿਲਕਾ ਦਵਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਹੀਰਾ ਸੋਢੀ ਦਾ ਵਿਰੋਧ ਹੋਇਆ। [caption id="attachment_290367" align="aligncenter" width="300"]fzr ਫਿਰੋਜ਼ਪੁਰ ਦੇ ਪਿੰਡ ਖੁੰਦਰ ਹਿਠਾੜ 'ਚ ਦਵਿੰਦਰ ਘੁਬਾਇਆ ਤੇ ਹੀਰਾ ਸੋਢੀ ਦਾ ਵਿਰੋਧ, ਪਿੰਡ ਵਾਸੀਆਂ ਤੇ ਆਂਗਣਵਾੜੀ ਵਰਕਰਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ[/caption] ਹੋਰ ਪੜ੍ਹੋ:ਮੋਗਾ ਦੇ ਪਿੰਡ ਮਾਛੀਕੇ ‘ਚ ਕਾਂਗਰਸ ਉਮੀਦਵਾਰ ਨੇ ਕੀਤੀ ਧੱਕੇਸ਼ਾਹੀ ,ਬਾਹਰੋਂ ਗੁੰਡੇ ਲਿਆ ਕੇ ਕੀਤੀ ਗੁੰਡਾਗਰਦੀ

ਇਸ ਮੌਕੇ ਪਿੰਡ ਵਾਸੀਆਂ ਨੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਉਥੇ ਹੀ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਪ੍ਰਕਾਸ਼ ਕੌਰ ਚਪਾਤੀ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਨੇ ਘੇਰ ਕੇ ਨਾਅਰੇਬਾਜ਼ੀ ਕੀਤੀ। ਹੋਰ ਪੜ੍ਹੋ:ਮੁਕਤਸਰ ਦੇ ਪਿੰਡ ਥਾਂਦੇਵਾਲਾ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਕਿਸਾਨ ਨੇ ਪੁਲਿਸ ਦੇ ਸਾਹਮਣੇ ਨਿਗਲੀ ਜ਼ਹਿਰੀਲੀ ਦਵਾਈ [caption id="attachment_290366" align="aligncenter" width="300"]fzr ਫਿਰੋਜ਼ਪੁਰ ਦੇ ਪਿੰਡ ਖੁੰਦਰ ਹਿਠਾੜ 'ਚ ਦਵਿੰਦਰ ਘੁਬਾਇਆ ਤੇ ਹੀਰਾ ਸੋਢੀ ਦਾ ਵਿਰੋਧ, ਪਿੰਡ ਵਾਸੀਆਂ ਤੇ ਆਂਗਣਵਾੜੀ ਵਰਕਰਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ[/caption] ਦੱਸਣਯੋਗ ਹੈ ਕਿ ਜਿਸ ਸਮੇਂ ਹੀਰਾ ਸੋਢੀ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਸਮੂਹ ਆਂਗਣਵਾੜੀ ਵਰਕਰਾਂ ਨੇ ਸੂਬਾ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਖਿਲਾਫ ਮੁਰਦਾਬਾਦ ਦੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। -PTC News ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:


Top News view more...

Latest News view more...