Advertisment

ਯੂ.ਕੇ ਦਾ ਅਜਿਹਾ ਪਹਿਲਾ ਸ਼ਹਿਰ, ਜਿੱਥੇ ਲੱਗ ਸਕਦਾ ਹੈ 'ਟੂਰਿਸਟ ਟੈਕਸ'

author-image
Ragini Joshi
New Update
ਯੂ.ਕੇ ਦਾ ਅਜਿਹਾ ਪਹਿਲਾ ਸ਼ਹਿਰ, ਜਿੱਥੇ ਲੱਗ ਸਕਦਾ ਹੈ 'ਟੂਰਿਸਟ ਟੈਕਸ'
Advertisment
First UK city to introduce a 'tourist tax' has been revealed: ਯੂ.ਕੇ ਦੇ ਸ਼ਹਿਰ ਆਕਸਫੋਰਡ ਸ਼ਹਿਰ 'ਚ ਆਉਣ ਵਾਲੇ ਸੈਲਾਨੀਆਂ ਨੂੰ "ਟੂਰਿਸਟ ਟੈਕਸ" ਦਾ ਭੁਗਤਾਨ ਕਰਨਾ ਪੈ ਸਕਦਾ ਹੈ, ਕਿਉਂ ਉਥੋਂ ਦੇ ਸਿਆਸਤਦਾਨਾਂ ਦਾ ਦਾਅਵਾ ਹੈ ਕਿ ਉਕਤ ਟੈਕਸ ਲੱਗਣ ਨਾਲ ਸ਼ਹਿਰ ਦੀ ਦੇਖ ਰੇਖ ਲਈ 5 ਮਿਲੀਅਨ ਤੱਕ ਫੰਡ  ਵੱਧ ਸਕਦੇ ਹਨ।ਦੱਸ ਦੇਈਏ ਕਿ ਆਕਸਫੋਰਡ ਸ਼ਹਿ, ਯੂ.ਕੇ ਦਾ ਅਜਿਹਾ ਪਹਿਲਾ ਸ਼ਹਿਰ ਹੋ ਸਕਦਾ ਹੈ ਜੋ ਸੈਲਾਨੀਆਂ ਤੇ £1 ਪ੍ਰਤੀ ਰਾਤ ਟੈਕਸ ਲਗਾ ਸਕਦਾ ਹੈ। ਆਕਸਫੋਰਡ ਸਿਟੀ ਕੌਂਸਲ ਦੇ ਲਿਬ ਡੇਜ਼ ਦੇ ਡਿਪਟੀ ਨੇਤਾ 'ਲੀਜ਼ ਵੇਡ' ਨੇ ਕਿਹਾ ਕਿ ਵਸਨੀਕਾਂ ਨੂੰ ਸੈਲਾਨੀਆਂ ਦੀ ਭੀੜ ਨਾਲ ਸਥਾਨਕ ਲੋਕਾਂ ਨੂੰ ਮੁਸ਼ਕਿਲ ਪੇਸ਼ ਵੀ ਆਉਂਦੀ ਹੈ ਅਤੇ ਸੜਕਾਂ 'ਤੇ ਵੀ ਭੀੜ ਭੜੱਕਾ ਵੱਧ ਹੋ ਜਾਂਦਾ ਹੈ। First UK city to introduce a 'tourist tax' has been revealedFirst UK city to introduce a 'tourist tax' has been revealed: ਪਿਛਲੇ ਸਾਲ ਆਕਸਫੋਰਡ ਸਿਟੀ ਕੌਂਸਲ ਨੇ 'ਟੂਰਿਜ਼ਮ ਟੈਕਸ' ਲਈ ਪਾਰਟੀ ਦੇ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਸਮਰਥਨ ਦਿੱਤਾ ਸੀ। ਇਸ ਟੈਕਸ ਨੂੰ ਅਗਲੇ ਸਾਲ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਪਰ ਉਸ ਤੋਂ ਪਹਿਲਾਂ ਇਸ ਸਾਲ, ਇਸ ਬਾਰੇ 'ਚ ਹੋਰ ਵਿਚਾਰ ਚਰਚਾ ਕੀਤੀ ਜਾਵੇਗੀ। ਸਿਟੀ ਕੌਂਸਲ ਨੇ ਅੰਦਾਜ਼ਾ ਲਗਾਇਆ ਕਿ ਹਰ ਸਾਲ 7 ਮਿਲੀਅਨ ਸੈਲਾਨੀ ਆਕਸਫੋਰਡ ਸ਼ਹਿਰ ਦਾ ਦੌਰਾ ਕਰਦੇ ਹਨ ਜਿਸ ਕਰਕੇ ਹਰ ਸਾਲ ਸ਼ਹਿਰ ਦੀ ਆਰਥਿਕ ਕਮਾਈ £780 ਮਿਲੀਅਨ ਹੁੰਦੀ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news first-uk-city-to-introduce-a-tourist-tax-has-been-revealed
Advertisment

Stay updated with the latest news headlines.

Follow us:
Advertisment