Advertisment

ਇਸ ਪਹਿਲੇ ਸੂਬੇ ਨੇ ਕੀਤੀ US election 2020 ਦੀ ਵੋਟਾਂ ਦੀ ਸ਼ੁਰੂਆਤ

author-image
Jagroop Kaur
New Update
ਇਸ ਪਹਿਲੇ ਸੂਬੇ ਨੇ ਕੀਤੀ US election 2020 ਦੀ ਵੋਟਾਂ ਦੀ ਸ਼ੁਰੂਆਤ
Advertisment
Hampshire : ਅੱਜ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਰਾਸ਼ਟਰਪਤੀ ਦੀ ਚੋਣ ਲਈ ਇਸ ਵਾਰ ਮੁਕਾਬਲਾ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੇ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਈਡੇਨ ਵਿਚਕਾਰ ਹੈ। ਅਮਰੀਕਾ ਵਿਚ ਵੋਟਾਂ ਭਾਰਤੀ ਸਮੇਂ ਮੁਤਾਬਕ ਮੰਗਲਵਾਰ ਸ਼ਾਮ 4-4.30 ਵਜੇ ਪੈਣੀਆਂ ਸ਼ੁਰੂ ਹੋਣਗੀਆਂ। ਅਜਿਹਾ ਇਸ ਲਈ ਕਿਉਂਕਿ ਭਾਰਤ ਤੇ ਅਮਰੀਕਾ ਵਿਚਕਾਰ 10-11 ਘੰਟਿਆਂ ਦਾ ਫਰਕ ਹੈ।ਹਾਲਾਂਕਿ ਇੱਥੋਂ ਦੇ ਸੂਬੇ ਨਿਊ
Advertisment
hampshire ਦੇ ਕਸਬਿਆਂ ਡਿਕਸਵਿਲੇ ਨੌਚ ਅਤੇ ਮਿਲਸਫੀਲਡ ਵਿਚ ਪਹਿਲੀ ਵੋਟ ਪੈ ਗਈ ਹੈ।First Vote in Hampshire First Vote in Hampshireਇਕ ਨਿਜੀ ਖਬਰ ਏਜੰਸੀ ਮੁਤਾਬਕ ਅੱਜ ਅੱਧੀ ਰਾਤ ਦੇ ਮਤਦਾਨ ਦੀ ਸ਼ੁਰੂਆਤ ਵੋਟਰਾਂ ਨੇ ਅਮਰੀਕੀ ਰਾਸ਼ਟਰਪਤੀ ਤੇ ਨਿਊ hampshire ਦੇ ਰਾਜਪਾਲ ਅਤੇ ਸੰਘੀ ਤੇ ਸੂਬਾ ਵਿਧਾਨ ਸਭਾ ਸੀਟਾਂ ਲਈ ਆਪਣੇ ਉਮੀਦਵਾਰ ਚੁਣਨ ਲਈ ਕੀਤੀ ਹੈ। ਅਮਰੀਕਾ 'ਚ ਹੋਣ ਵਾਲੀਆਂ ਚੋਣਾਂ ਸਵੇਰੇ 6 ਵਜੇ ਤੋਂ ਰਾਤ ਦੇ 9 ਵਜੇ ਤੱਕ ਹੋਣੀਆਂ ਹਨ। ਹੋਰ ਪੜ੍ਹੋ :http://ਪਹਿਲਾਂ ਕੀਤੀ ਪਾਵਨ ਸਰੂਪਾਂ ਦੀ ‘ਬੇਅਦਬੀ’ ਫਿਰ ਕੀਤਾ ਪੁਲਿਸ ਨੂੰ ਸੂਚਿਤ ਅਮਰੀਕਾ ਦੇ ਸਾਰੇ 50 ਸੂਬਿਆਂ ਵਿਚ ਇਕੋ ਵਾਰ ਵੋਟਿੰਗ ਹੋਣੀ ਹੈ। ਇਸ ਦੌਰਾਨ ਤਕਰੀਬਨ 24 ਕਰੋੜ ਲੋਕ ਇਸ ਵਾਰ ਆਪਣਾ ਰਾਸ਼ਟਰਪਤੀ ਚੁਣਨਗੇ। ਹਾਲਾਂਕਿ ਵੱਡੀ ਗਿਣਤੀ ਵਿਚ ਵੋਟਰ ਪਹਿਲਾਂ ਹੀ ਅਰਲੀ ਵੋਟਿੰਗ ਤਹਿਤ ਵੋਟਾਂ ਪਾ ਚੁੱਕੇ ਹਨ।ਦਸਣਯੋਗ ਹੈ ਕਿ ਕਮਲਾ ਹੈਰਿਸ ਡੈਮੋਕ੍ਰੇਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹੈ। ਉਨ੍ਹਾਂ ਦੀ ਸਫਲਤਾ ਲਈ ਭਾਰਤ ਦੇ ਤਾਮਿਲਨਾਡੂ ਉਨਾਂਹ ਦੇ ਜ਼ਿਲ੍ਹੇ ਵਿਚ ਸਫਲਤਾ ਲਈ ਪ੍ਰਾਰਥਨਾਵਾਂ ਹੋ ਰਹੀਆਂ ਹਨ ਕਿਉਂਕਿ ਉਨ੍ਹਾਂ ਦੇ ਨਾਨਕੇ ਇਸ ਤੋਂ ਹਨ । ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਲਗਭਗ 9.2 ਮਿਲੀਅਨ ਵੋਟਰ ਆਪਣੀ ਵੋਟ ਦੀ ਵਰਤੋਂ ਕਰ ਚੁੱਕੇ ਹਨ। ਇਸ ਵਾਰ ਚੋਣਾਂ ਦੌਰਾਨ ਦੰਗੇ ਹੋਣ ਦਾ ਵੀ ਖਦਸ਼ਾ ਹੈ ਤੇ ਇਕ ਸਰਵੇ ਮੁਤਾਬਕ ਵੱਡੀ ਗਿਣਤੀ ਵਿਚ ਲੋਕਾਂ ਨੇ ਹਥਿਆਰ ਵੀ ਖਰੀਦੇ ਹਨ।-
us-election-2020 joe-biden-vs-trump first-village-to-vote-in-us-election-2020 first-village-to-vote
Advertisment

Stay updated with the latest news headlines.

Follow us:
Advertisment