Advertisment

ਪਟਿਆਲਾ 'ਚ ਪਰਾਲੀ ਸਾੜ੍ਹਣ 'ਤੇ ਹੋਇਆ ਕਿਸਾਨਾਂ ਨੂੰ ਜੁਰਮਾਨਾ

author-image
Ragini Joshi
New Update
ਪਟਿਆਲਾ 'ਚ ਪਰਾਲੀ ਸਾੜ੍ਹਣ 'ਤੇ ਹੋਇਆ ਕਿਸਾਨਾਂ ਨੂੰ ਜੁਰਮਾਨਾ
Advertisment
five farmers penalised Rs 2,500 each for burning paddy stubble: five farmers penalised Rs 2,500 each for burning paddy stubbleਜਿੱਥੇ ਇੱਕ ਪਾਸੇ ਕਿਸਾਨ ਪਰਾਲੀ ਸਾੜ੍ਹ ਕੇ ਕਾਂਗਰਸ ਸਰਕਾਰ ਦਾ ਵਿਰੋਧ ਕਰ ਰਹੇ ਹਨ, ਉਥੇ ਹੀ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਹਣ ਪਰਾਲੀ ਸਾੜਣ ਵਾਲੇ ਕਿਸਾਨਾਂ ਨੂੰ ਜੁਰਮਾਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। five farmers penalised Rs 2,500 each for burning paddy stubbleਪਟਿਆਲਾ ਸੂਬੇ ਵਿੱਚ ਪਹਿਲੀ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਕਰਕੇ 2 ਏਕੜ ਤੱਕ ਦੀ ਜ਼ਮੀਨ 'ਤੇ ਪੰਜ ਕਿਸਾਨਾਂ ਨੂੰ 2500 ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਗਈ ਹੈ। five farmers penalised Rs 2,500 each for burning paddy stubbleਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਦਸੰਬਰ ੨੦੧੫ ਪਰਾਲੀ ਸਾੜਣ 'ਤੇ ਲੱਗੀ ਰੋਕ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਆਦੇਸ਼ ਜਾਰੀ ਕਰ ਦਿੱਤੇ ਹਨ। —PTC News-
punjabi-news punjab-farmers latest-news-in-punjabi national-green-tribunal-ngt national-green-tribunal chief-minister-captain-amarinder-singh news-in-punjabi news-from-punjab news-punjabi happening-news-from-punjab burning-paddy-stubble
Advertisment

Stay updated with the latest news headlines.

Follow us:
Advertisment