Advertisment

ਖਰਾਬ ਮੌਸਮ ਕਾਰਨ ਚੰਡੀਗੜ੍ਹ ਤੋਂ ਇਹ ਉਡਾਣਾਂ ਰਹਿਣਗੀਆਂ ਰੱਦ

author-image
Ragini Joshi
New Update
ਖਰਾਬ ਮੌਸਮ ਕਾਰਨ ਚੰਡੀਗੜ੍ਹ ਤੋਂ ਇਹ ਉਡਾਣਾਂ ਰਹਿਣਗੀਆਂ ਰੱਦ
Advertisment
ਖਰਾਬ ਮੌਸਮ ਕਾਰਨ ਚੰਡੀਗੜ੍ਹ ਤੋਂ ਇਹ ਉਡਾਣਾਂ ਰਹਿਣਗੀਆਂ ਰੱਦ ਖਰਾਬ ਮੌਸਮ ਕਾਰਨ ਚੰਡੀਗੜ੍ਹ ਏਅਰਪੋਰਟ ਤੋਂ ਹੇਠ ਲਿਖੀਆਂ ਉਡਾਣਾਂ ਰੱਦ ਰਹਿਣਗੀਆਂ। 1. 9W 459/430 BOM/IXC/BOM - ਰੱਦ ਕਰ ਦਿੱਤੀ ਗਈ ਹੈ। 2.9W 471/642 BOM/IXC/BOM - ਰੱਦ ਕਰ ਦਿੱਤੀ ਗਈ ਹੈ। 3. 9W 440/439 PNQ/IXC/PNQ - ਰੱਦ ਕਰ ਦਿੱਤੀ ਗਈ ਹੈ। 4.       9W 641 DEL/IXC - ਰੱਦ ਕਰ ਦਿੱਤੀ ਗਈ ਹੈ। 5.       9W 648 IXC/DEL - ਰੱਦ ਕਰ ਦਿੱਤੀ ਗਈ ਹੈ। 6.       9W 665 DEL/IXC - ਰੱਦ ਕਰ ਦਿੱਤੀ ਗਈ ਹੈ। 7.       9W 656 IXC/DEL - ਰੱਦ ਕਰ ਦਿੱਤੀ ਗਈ ਹੈ। 8.       G8 382 IXC - BOM - ਰੱਦ ਕਰ ਦਿੱਤੀ ਗਈ ਹੈ। 9.      Heli taxi Shimla-Chandigarh - ਰੱਦ ਕਰ ਦਿੱਤੀ ਗਈ ਹੈ। 10.    6E 545/455 Del-Ixc-Del - ਰੱਦ ਕਰ ਦਿੱਤੀ ਗਈ ਹੈ। 11.    6E 3512/491 BLR - ixc -BLR - ਰੱਦ ਕਰ ਦਿੱਤੀ ਗਈ ਹੈ। flights stay cancelled due to poor visibility in Chandigarhਦੱਸ ਦੇਈਏ ਕਿ ਬੀਤੇ ਦਿਨਾਂ ਤੋਂ ਆਸਾਮਾਨ 'ਚ ਵਿਛੀ ਧੂੜ ਦੀ ਚਾਦਰ ਕਾਰਨ ਵਿਜੀਬਲਟੀ ਕਾਫੀ ਘੱਟ ਹੋ ਗਈ ਹੈ, ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਉਡਾਣਾਂ ਰੱਦ ਕੀਤੀਆਂ ਗਈਆਂ ਹਨ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news flights-stay-cancelled-due-to-poor-visibility-in-chandigarh
Advertisment

Stay updated with the latest news headlines.

Follow us:
Advertisment