Advertisment

ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕਿਸਾਨ ਵਿੰਗ ਦੀ ਦੂਜੀ ਸੂਚੀ ਜਾਰੀ

author-image
Jashan A
Updated On
New Update
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕਿਸਾਨ ਵਿੰਗ ਦੀ ਦੂਜੀ ਸੂਚੀ ਜਾਰੀ
Advertisment
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕਿਸਾਨ ਵਿੰਗ ਦੀ ਦੂਜੀ ਸੂਚੀ ਜਾਰੀ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਸਾਨ ਵਿੰਗ ਦੇ ਅਹੁਦੇਦਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। sad ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕਿਸਾਨ ਵਿੰਗ ਦੀ ਦੂਜੀ ਸੂਚੀ ਜਾਰੀ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਲੂਕਾ ਨੇ ਦੱਸਿਆ ਕਿ ਈਸ਼ਰ ਸਿੰਘ ਮੰਝਪੁਰ ਨੂੰ ਕਿਸਾਨ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। sad ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕਿਸਾਨ ਵਿੰਗ ਦੀ ਦੂਜੀ ਸੂਚੀ ਜਾਰੀ ਕੰਵਲਪ੍ਰੀਤ ਸਿੰਘ ਕਾਕੀ ਨੂੰ ਕਿਸਾਨ ਵਿੰਗ ਦਾ ਗੁਰਦਾਸਪੁਰ ਜਿਲੇ ਦਾ ਪ੍ਰਧਾਨ ਅਤੇ ਗੁਰਿੰਦਰਜੀਤ ਸਿੰਘ ਭੁੱਲਰ ਨੂੰ ਜਿਲਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬਾਕੀ ਜਥੇਬੰਦੀ ਵੀ ਜਲਦੀ ਹੀ ਐਲਾਨ ਦਿਤੀ ਜਾਵੇਗੀ। -PTC New-
punjabi-news latest-punjabi-news news-in-punjabi shiromani-akali-dal-news sikander-singh-maluka-news
Advertisment

Stay updated with the latest news headlines.

Follow us:
Advertisment