Advertisment

ਅਤੁੱਲਿਆ ਹੈਲਥਕੇਅਰ ਦੇ ਡਾਇਰੈਕਟਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ

author-image
Ravinder Singh
Updated On
New Update
ਅਤੁੱਲਿਆ ਹੈਲਥਕੇਅਰ ਦੇ ਡਾਇਰੈਕਟਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ
Advertisment
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-11 ਸਥਿਤ ਅਤੁੱਲਿਆ ਹੈਲਥਕੇਅਰ ਦੇ ਡਾਇਰੈਕਟਰ ਪੰਕਜ ਕੁਮਾਰ ਕਾਂਸਲ ਅਤੇ ਸੈਕਟਰ-30 ਦੇ ਵਸਨੀਕ ਅਨੁਜ ਗੁਪਤਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਸ਼ਹਿਰ ਦੇ ਉੱਘੇ ਦਵਾਈ ਡੀਲਰ ਤੇ ਕੁਮਾਰ ਰੀਅਲਟਰਜ਼ ਦੇ ਸੰਚਾਲਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕੰਪਨੀ ਦੇ ਡਾਇਰੈਕਟਰਾਂ ਨੇ ਸੈਕਟਰ-11 ਵਿੱਚ ਸਥਿਤ ਆਪਣੀ ਪ੍ਰਾਪਰਟੀ ਨੂੰ ਸਰਵਿਸ ਪ੍ਰੋਵਾਈਡਰ ਵਜੋਂ ਦਿੱਤਾ ਸੀ ਪਰ ਦੋਵਾਂ ਨੇ ਜਾਅਲੀ ਦਸਤਖ਼ਤ ਕਰ ਕੇ 2019 ਵਿੱਚ 9 ਸਾਲਾਂ ਲਈ ਰੈਂਟ ਡੀਡ ਤਿਆਰ ਕਰ ਲਈ ਸੀ।
Advertisment
ਅਤੁੱਲਿਆ ਹੈਲਥਕੇਅਰ ਦੇ ਡਾਇਰੈਕਟਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜਇਸ ਵਿੱਚ ਲਿਖਿਆ ਗਿਆ ਸੀ ਕਿ ਇੰਨੇ ਸਮੇਂ ਵਿਚ ਹਰ ਮਹੀਨੇ ਅਤੁੱਲਿਆ ਹੈਲਥ ਕੇਅਰ ਵੱਲ਼ੋਂ ਪੰਜ ਹਜ਼ਾਰ ਰੁਪਏ ਕਿਰਾਇਆ ਜਾਂਦਾ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਧੋਖਾਧੜੀ ਸਮੇਤ ਹੋਰ ਧਾਰਾਵਾਂ ਸਮੇਤ ਕੇਸ ਦਰਜ ਕਰ ਲਿਆ ਹੈ। ਪੁਲਿਸ ਇਸ ਸਕੁਮਾਰ ਰੀਅਲਟਰਜ਼ ਦੇ ਮਾਲਕ ਵਿਨੋਦ ਕੁਮਾਰ ਸਿੰਗਲਾ ਦੇ ਪੁੱਤਰ ਕਰਨ ਸਿੰਗਲਾ ਨੇ ਦੋਸ਼ ਲਾਇਆ ਕਿ ਸਾਲ 2015 ਵਿੱਚ ਅਤੁੱਲਿਆ ਹੈਲਥਕੇਅਰ ਦੇ ਨਾਲ ਸਾਡਾ ਮੈਡੀਕਲ ਸੇਵਾ ਸਮਝੌਤਾ ਹੋਇਆ ਸੀ। ਇਸ ਕਾਰਨ ਉਨ੍ਹਾਂ ਨੇ ਧੋਖਾਦੇਹੀ ਕੀਤੀ ਹੈ। ਅਤੁੱਲਿਆ ਹੈਲਥਕੇਅਰ ਦੇ ਡਾਇਰੈਕਟਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜਅਤੁੱਲਿਆ ਹੈਲਥਕੇਅਰ ਦੇ ਡਾਇਰੈਕਟਰਾਂ ਨੇ ਆਪਣੀ ਦੂਜੀ ਕੰਪਨੀ ਮੈਸਰਜ਼ ਸਟੀਡ ਫਾਸਟ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਦੇ ਨਾਮ ਨਾਲ ਉਸ ਦੇ ਪਿਤਾ ਦੇ ਜਾਅਲੀ ਦਸਤਖ਼ਤ ਕਰ ਕੇ 9 ਸਾਲਾਂ ਦਾ ਫਰਜ਼ੀ ਰੈਂਟ ਐਗਰਮੀਮੈਂਟ ਬਣਾ ਲਿਆ ਹੈ। ਇਨ੍ਹਾਂ ਸਾਰੇ ਦਸਤਾਵੇਜ਼ਾਂ ਨੂੰ ਰਜਿਸਟਰਾਰ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਸੀ। ਅਤੁੱਲਿਆ ਹੈਲਥਕੇਅਰ ਦੇ ਡਾਇਰੈਕਟਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਉਸ ਨੇ ਮਾਰਚ 2022 ਵਿੱਚ ਐਸਐਸਪੀ ਵਿੰਡੋ 'ਤੇ ਸ਼ਿਕਾਇਤ ਕੀਤੀ। ਉਸ ਤੋਂ ਬਾਅਦ ਸੋਮਵਾਰ ਨੂੰ ਅਤੁੱਲਿਆ ਹੈਲਥ ਕੇਅਰ ਦੇ ਦੋਵਾਂ ਡਾਇਰੈਕਟਰਾਂ ਖਿਲਾਫ ਐੱਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। publive-image ਇਹ ਵੀ ਪੜ੍ਹੋ : 'ਅਗਨੀਪੱਥ ਸਕੀਮ' ਦੇ ਵਿਰੋਧ ਲਈ ਵਿਧਾਨ ਸਭਾ 'ਚ ਮਤਾ ਲਿਆਵਾਂਗੇ : ਭਗਵੰਤ ਸਿੰਘ ਮਾਨ-
latestnews crimenews police fraud investigate punjabnews director atulyahealthcare
Advertisment

Stay updated with the latest news headlines.

Follow us:
Advertisment