Wed, Apr 24, 2024
Whatsapp

ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੀ ਕੁਰਬਾਨੀ ਨੂੰ ਭੁਲਿਆ ਪ੍ਰਸ਼ਾਸਨ

Written by  Jagroop Kaur -- November 17th 2020 05:21 PM
ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੀ ਕੁਰਬਾਨੀ ਨੂੰ ਭੁਲਿਆ ਪ੍ਰਸ਼ਾਸਨ

ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੀ ਕੁਰਬਾਨੀ ਨੂੰ ਭੁਲਿਆ ਪ੍ਰਸ਼ਾਸਨ

ਅੱਜ ਇੱਕ ਸ਼ਖਸੀਅਤ ਦਾ ਸ਼ਹੀਦੀ ਦਿਹਾੜਾ ਜਿਹਨਾਂ ਨੂੰ ਅੱਜ ਆਮ ਲੋਕ ਭੁੱਲ ਗਏ ਉੱਥੇ ਹੀ ਪ੍ਰਸ਼ਾਸਨ ਵੀ ਉਹਨਾਂ ਨੁੰ ਨਜ਼ਰ ਅੰਦਾਜ ਕਰ ਰਿਹਾ ਹੈ ਜੀ ਅਸੀ ਗੱਲ ਕਰ ਰਹੇ ਹਾਂ ਅਜ਼ਾਦੀ ਦੇ ਸੰਘਰਸ਼ 'ਚ ਅਹਿਮ ਯੋਗਦਾਨ ਪਾਉਣ ਵਾਲੇ ਲਾਲਾ ਲਾਜਪਤ ਰਾਏ ਜਿਹਨਾਂ ਨੂੰ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਕਿਹਾ ਜਾਂਦਾ ਏ ..ਲਾਲਾ ਲਾਜਪਤ ਰਾਏ ਦਾ ਜਨਮ ਜਨਵਰੀ 1865 ਨੂੰ ਮੋਗਾ 'ਚ ਹੋਇਆ। ਜਿਹਨੇ ਨੇ ਦੇਸ਼ ਦੇ ਖਾਤਰ ਆਪਣੀ ਜਾਨ ਤੱਕ ਵਾਰ ਦਿੱਤੀ ਅੱਜ ਉਹਨਾਂ ਦਾ ਹੀ ਸ਼ਹੀਦੀ ਦਿਵਸ ਹੈ ਪਰ ਅਫਸੋਸ ਸਾਡੇ ਪ੍ਰਸ਼ਾਸਨ ਨੂੰ ਸ਼ਾਇਦ ਲਾਲਾ ਲਾਜਪਤ ਰਾਏ ਯਾਦ ਹੀ ਨਹੀ,ਕਿਉਕਿਂ ਇਹ ਗੱਲ ਉਦੋਂ ਸਾਫ ਹੋ ਗਈ ਜਦੋਂ ਜੱਦੀ ਪਿੰਡ ਜਗਰਾਉਂ 'ਚ ਲਾਲਾ ਲਾਜਪਤ ਰਾਏ ਦੇ ਬੁੱਤ 'ਤੇ ਫੁੱਲ ਹੀ ਅਰਪਿਤ ਕਰਨੇ ਹੀ ਭੁੱਲ ਗਿਆ ਜਗਰਾਉਂ ਦਾ ਪ੍ਰਸ਼ਾਸਨ | Last nails in the coffin of British rule': Remembering Lala Lajpat Rai on  his death anniversary | Explained News,The Indian Express ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਦੀਆਂ ਤਸਵੀਰਾਂ ਸਾਹਮਣੇ ਆਈਆਂ। ਜੋ ਜਾਗਰਾਓਂ ਦੇ ਮਹੱਲਾ ਤਾਲਾਬ 'ਚ ਬਣਿਆ ਹੋਇਆ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਯਾਦ 'ਚ ਇੱਕ ਲਾਇਬਰੇਰੀ ਤੇ ਮੇਮੋਰਿਯਲ ਵੀ ਬਣਾਇਆ ਗਿਆ ਹੈ..ਪਰ ਪ੍ਰਸ਼ਾਸ਼ਨ ਦੀ ਅਣਦੇਖੀ ਕਾਰਨ ਇਹ ਯਾਦਗਾਰਾਂ ਆਪਣੇ ਆਖ਼ਿਰੀ ਸਾਹਾਂ ਤੇ ਹਨ|The exercise to make Lala Lajpat Rai's mansion a heritage began, on 24  December 1929, Gandhiji opened the mansion in Lahore. | लाला लाजपत राय की  हवेली को विरासत बनाने की कवायद ਇਸ ਪੂਰੇ ਮਾਮਲੇ ਬਾਰੇ ਜਦੋ ਜਾਗਰਾਓਂ SDM ਨਰਿੰਦਰ ਧਾਲੀਵਾਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਜਦਕਿ SDM ਸਾਹਿਬ ਖੁਦ ਇੱਕ ਨੌਜਵਾਨ ਅਧਿਕਾਰੀ ਹਨ ਤੇ ਨੌਜਵਾਨ ਹੁੰਦੇ ਹੋਏ ਜੇਕਰ ਉਹ ਦੇਸ਼ ਦੇ ਮਹਾਨ ਸ਼ਹੀਦਾਂ ਬਾਰੇ ਕੁਝ ਨਹੀਂ ਬੋਲਣਗੇ ਤਾਂ ਨੌਜਵਾਨ ਪੀੜੀ ਨੂੰ ਕਿਸ ਤਰਾਂ ਦੇਸ਼ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਬਾਰੇ ਪਤਾ ਚਲੇਗਾ, ਕਿ ਕਿਸ ਤਰ੍ਹਾਂ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਅੱਜ ਅਸੀਂ ਇਸ ਆਜ਼ਾਦੀ ਦਾ ਨਿੱਘ ਮਾਨ ਰਹੇ ਹਾਂ। ਸੋ ਸਦਮ3 ਸਾਹਿਬ ਦਾ ਸ਼ਹੀਦਾਂ ਪ੍ਰਤੀ ਇਹ ਰਵਈਆ ਬਹੁਤ ਮੰਦਭਾਗਾ ਹੈ |

 ਹੋਰ ਪੜ੍ਹੋ :ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਜਾਣੋ ਕੁਝ ਅਹਿਮ ਗੱਲਾਂ


Top News view more...

Latest News view more...