ਪਹਿਲਾਂ ਦੋਸਤ ਨੇ ਦਿੱਤਾ ਮੰਗਣੀ ਦਾ ਝਾਂਸਾ, ਫਿਰ ਜਬਰ-ਜ਼ਨਾਹ ਕਰ ਬਣਾਈ ਵੀਡੀਓ, ਜਾਣੋ ਪੂਰਾ ਮਾਮਲਾ

Friend accuses US based Indian software engineer for rape, makes video
Friend accuses US based Indian software engineer for rape, makes video

Friend accuses US based Indian software engineer for rape, makes video: ਰਾਜਸਥਾਨ ਦੀ ਰਹਿਣ ਵਾਲੀ ਮੁਟਿਆਰ ਨੇ ਅਮਰੀਕਾ ਵਿਚ ਰਹਿ ਰਹੇ ਇੱਕ ਸਾਫਟਵੇਅਰ ਇੰਜੀਨੀਅਰ ‘ਤੇ ਜਬਰ-ਜ਼ਨਾਹ ਦਾ ਦੋਸ਼ ਲਾਇਆ ਹੈ। ਇਹ ਔਰਤ ਕਾਨਪੁਰ ਮੈਡੀਕਲ ਕਾਲਜ ਦੀ ਇਕ ਪ੍ਰੋਫੈਸਰ ਹੈ। ਪੀੜਤ ਨਾਲ ਜਬਰ ਜਨਾਹ ਕਰਨ ਉਪਰੰਤ ਉਸ ਨੇ ਵੀਡੀਓ ਵੀ ਬਣਾ ਲਈ। ਇਹ ਘਟਨਾ ਉਸ ਸਮੇਂ ਦੀ ਹੈ ਜਦੋ ਮੁਲਜ਼ਮ 15 ਦਿਨਾਂ ਦੀ ਛੁੱਟੀ ਤੇ ਆਇਆ ਸੀ।
Friend accuses US based Indian software engineer for rape, makes videoਦੋਸ਼ ਹੈ ਕਿ ਮੰਗਣੀ ਕਰਾਉਣ ਦੇ ਬਹਾਨੇ ਉਸ ਨੇ ਨੋਇਡਾ ਸੱਦ ਕੇ ਜਬਰ-ਜ਼ਨਾਹ ਕੀਤਾ। ਪੀੜਤ ਔਰਤ ਨੇ ਘਟਨਾ ਬੀਤਣ ਤੇ ਪੁਲਿਸ ਨੂੰ ਰਿਪੋਟ ਦਰਜ਼ ਕਰਵਾਈ। ਇਸ ਔਰਤ ਦਾ ਸ਼ੁਭਮ ਨਾਮ ਦੇ ਇੱਕ ਵਿਅਕਤੀ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ।ਜੋ ਅਮਰੀਕਾ ਵਿੱਚ ਰਹਿੰਦਾ ਸੀ। ਸ਼ੁਭਮ ਨੇ ਨੋਇਡਾ ਆ ਕੇ ਉਸ ਨੂੰ ਮੰਗਣੀ ਲਈ ਬੁਲਾਇਆ।

Friend accuses US based Indian software engineer for rape, makes video: ਪੁਲਿਸ ਨੇ ਦੱਸਿਆ ਕਿ ਮੁਟਿਆਰ ਦਾ ਦੋਸ਼ ਹੈ ਕਿ 27 ਦਸੰਬਰ ਨੂੰ ਉਸ ਦੇ ਇੱਥੇ ਆਉਣ ‘ਤੇ ਸ਼ੁਭਮ ਉਸ ਨੂੰ ਸੈਕਟਰ 26 ਦੇ ਇੱਕ ਗੈਸਟ ਹਾਊਸ ਵਿੱਚ ਲੈ ਗਿਆ। ਉਸ ਦੌਰਾਨ ਉਸ ਦਾ ਅਸ਼ਲੀਲ ਵੀਡੀਓ ਬਣਾਇਆ।
Friend accuses US based Indian software engineer for rape, makes videoਸ਼ੁਭਮ ਨੇ ਉਸ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਵਿਆਹ ਦੀ ਗੱਲ ਕੀਤੀ ਜਾਂ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਵੀਡੀਓ ਵਾਇਰਲ ਕਰ ਦੇਵੇਗਾ। ਉਸ ਦੇ ਮਗਰੋਂ ਉਹ ਅਮਰੀਕਾ ਪਰਤ ਗਿਆ।ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

—PTC News