Sat, Apr 20, 2024
Whatsapp

ਤਿੰਨ ਸੂਬਿਆਂ ਲਈ ਸਿਰਦਰਦੀ ਬਣਿਆ ਨਾਮੀ ਗੈਂਗਸਟਰ ਅੰਕਿਤ ਭਾਦੁ ਜ਼ੀਰਕਪੁਰ ਪੁਲਿਸ ਮੁਕਾਬਲੇ 'ਚ ਢੇਰ

Written by  Shanker Badra -- February 07th 2019 08:49 PM -- Updated: February 07th 2019 09:07 PM
ਤਿੰਨ ਸੂਬਿਆਂ ਲਈ ਸਿਰਦਰਦੀ ਬਣਿਆ ਨਾਮੀ ਗੈਂਗਸਟਰ ਅੰਕਿਤ ਭਾਦੁ ਜ਼ੀਰਕਪੁਰ ਪੁਲਿਸ ਮੁਕਾਬਲੇ 'ਚ ਢੇਰ

ਤਿੰਨ ਸੂਬਿਆਂ ਲਈ ਸਿਰਦਰਦੀ ਬਣਿਆ ਨਾਮੀ ਗੈਂਗਸਟਰ ਅੰਕਿਤ ਭਾਦੁ ਜ਼ੀਰਕਪੁਰ ਪੁਲਿਸ ਮੁਕਾਬਲੇ 'ਚ ਢੇਰ

ਤਿੰਨ ਸੂਬਿਆਂ ਲਈ ਸਿਰਦਰਦੀ ਬਣਿਆ ਨਾਮੀ ਗੈਂਗਸਟਰ ਅੰਕਿਤ ਭਾਦੁ ਜ਼ੀਰਕਪੁਰ ਪੁਲਿਸ ਮੁਕਾਬਲੇ 'ਚ ਢੇਰ:ਜ਼ੀਰਕਪੁਰ ਦੇ ਢਾਕੋਲੀ ਇਲਾਕੇ ਵਿੱਚ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ ਹੈ। [caption id="attachment_252975" align="aligncenter" width="300"] gangster Ankit Bhadu Zirakpur Police encounter killed ਤਿੰਨ ਸੂਬਿਆਂ ਲਈ ਸਿਰਦਰਦੀ ਬਣਿਆ ਨਾਮੀ ਗੈਂਗਸਟਰ ਅੰਕਿਤ ਭਾਦੁ ਜ਼ੀਰਕਪੁਰ ਪੁਲਿਸ ਮੁਕਾਬਲੇ 'ਚ ਢੇਰ[/caption] ਇਸ ਮੁਕਾਬਲੇ ਵਿੱਚ ਗੈਂਗਸਟਰ ਅੰਕਿਤ ਭਾਦੁ ਮਾਰਿਆ ਗਿਆ ਹੈ ਅਤੇ ਉਸਦੇ 2 ਸਾਥੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਇਸ ਤੋਂ ਬਾਅਦ ਗੈਂਗਸਟਰ ਅੰਕਿਤ ਭਾਦੁ ਦੀ ਮ੍ਰਿਤਕ ਦੇਹ ਨੂੰ ਹਸਪਤਾਲ 'ਚ ਪਹੁੰਚਾਇਆ ਗਿਆ ਹੈ।ਜ਼ੀਰਕਪੁਰ ਦੇ ਢਾਕੋਲੀ ਇਲਾਕੇ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ। [caption id="attachment_252974" align="aligncenter" width="300"] gangster Ankit Bhadu Zirakpur Police encounter killed ਤਿੰਨ ਸੂਬਿਆਂ ਲਈ ਸਿਰਦਰਦੀ ਬਣਿਆ ਨਾਮੀ ਗੈਂਗਸਟਰ ਅੰਕਿਤ ਭਾਦੁ ਜ਼ੀਰਕਪੁਰ ਪੁਲਿਸ ਮੁਕਾਬਲੇ 'ਚ ਢੇਰ[/caption] ਦਰਅਸਲ 'ਚ ਅੱਜ ਸ਼ਾਮ ਨੂੰ ਗੈਂਗਸਟਰ ਅੰਕਿਤ ਭਾਦੁ ਵੱਲੋਂ ਇੱਕ ਲੜਕੀ ਦੇ ਕੰਨ 'ਤੇ ਗੰਨ ਰੱਖੀ ਗਈ ਸੀ ,ਜਿਸ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਅੰਕਿਤ ਭਾਦੁ ਨੂੰ ਗੋਲੀ ਮਾਰ ਦਿੱਤੀ।ਇਸ ਦੌਰਾਨ ਗੈਂਗਸਟਰ ਅੰਕਿਤ ਭਾਦੁ ਮਾਰਿਆ ਗਿਆ ਹੈ ਅਤੇ ਬੰਧਕ ਲੜਕੀ ਦੇ ਕੰਨ 'ਤੇ ਗੋਲੀ ਲੱਗੀ ਹੈ। [caption id="attachment_252973" align="aligncenter" width="300"] gangster Ankit Bhadu Zirakpur Police encounter killed ਤਿੰਨ ਸੂਬਿਆਂ ਲਈ ਸਿਰਦਰਦੀ ਬਣਿਆ ਨਾਮੀ ਗੈਂਗਸਟਰ ਅੰਕਿਤ ਭਾਦੁ ਜ਼ੀਰਕਪੁਰ ਪੁਲਿਸ ਮੁਕਾਬਲੇ 'ਚ ਢੇਰ[/caption] ਦੱਸ ਦੇਈਏ ਕਿ ਗੈਂਗਸਟਰ ਅੰਕਿਤ ਭਾਦੁ ਤਿੰਨ ਸੂਬਿਆਂ ਲਈ ਸਿਰਦਰਦੀ ਬਣਿਆ ਹੋਇਆ ਸੀ।ਗੈਂਗਸਟਰ ਅੰਕਿਤ ਭਾਦੁ ਦੀ ਤਲਾਸ਼ ਵਿਚ ਪੰਜਾਬ , ਹਰਿਆਣਾ ਅਤੇ ਰਾਜਸਥਾਨ ਦੀ ਪੁਲਿਸ ਤਿੰਨਾਂ ਸੂਬਿਆਂ ਦੀ ਹੱਦ ਤੇ ਚੱਪਾ ਚੱਪਾ ਛਾਣ ਚੁਕੀ ਸੀ।ਇਸ ਦੇ ਉੱਪਰ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। [caption id="attachment_252972" align="aligncenter" width="300"] gangster Ankit Bhadu Zirakpur Police encounter killed ਤਿੰਨ ਸੂਬਿਆਂ ਲਈ ਸਿਰਦਰਦੀ ਬਣਿਆ ਨਾਮੀ ਗੈਂਗਸਟਰ ਅੰਕਿਤ ਭਾਦੁ ਜ਼ੀਰਕਪੁਰ ਪੁਲਿਸ ਮੁਕਾਬਲੇ 'ਚ ਢੇਰ[/caption] ਇਸ ਤੋਂ ਪਹਿਲਾਂ ਵੀ ਗੈਂਗਸਟਰ ਅੰਕਿਤ ਭਾਦੁ 'ਤੇ ਇੱਕ ਨਾਕੇ ਦੌਰਾਨ ਪੁਲਿਸ ਨੇ 40 ਤੋਂ ਵੱਧ ਗੋਲੀਆਂ ਚਲਾਈਆਂ ਅਤੇ ਬਦਲੇ ਵਿਚ ਉਸਨੇ ਵੀ ਪੁਲਿਸ ਤੇ 7 ਫਾਇਰ ਕੀਤੇ ਪਰ ਇਹ ਗੈਂਗਸਟਰ ਪੁਲਿਸ ਨੂੰ ਝਕਾਨੀ ਦੇ ਕੇ ਭੱਜ ਗਿਆ ਸੀ। -PTCNews


Top News view more...

Latest News view more...