Fri, Apr 19, 2024
Whatsapp

ਗੈਂਗਸਟਰ ਦਿਲਪ੍ਰੀਤ ਤੋਂ ਪੁੱਛਗਿਛ ਦੌਰਾਨ ਹੋਇਆ ਇੱਕ ਹੋਰ ਵੱਡਾ ਖੁਲਾਸਾ, ਸੈਕਟਰ 34 ਦੇ ਗੁਰਦੁਆਰਾ ਸਾਹਿਬ 'ਚ ਕਿਉਂ ਜਾਂਦਾ ਸੀ ਦਿਲਪ੍ਰੀਤ ਬਾਬਾ?

Written by  Joshi -- July 12th 2018 09:03 AM -- Updated: July 12th 2018 09:05 AM
ਗੈਂਗਸਟਰ ਦਿਲਪ੍ਰੀਤ ਤੋਂ ਪੁੱਛਗਿਛ ਦੌਰਾਨ ਹੋਇਆ ਇੱਕ ਹੋਰ ਵੱਡਾ ਖੁਲਾਸਾ, ਸੈਕਟਰ 34 ਦੇ ਗੁਰਦੁਆਰਾ ਸਾਹਿਬ 'ਚ ਕਿਉਂ ਜਾਂਦਾ ਸੀ ਦਿਲਪ੍ਰੀਤ ਬਾਬਾ?

ਗੈਂਗਸਟਰ ਦਿਲਪ੍ਰੀਤ ਤੋਂ ਪੁੱਛਗਿਛ ਦੌਰਾਨ ਹੋਇਆ ਇੱਕ ਹੋਰ ਵੱਡਾ ਖੁਲਾਸਾ, ਸੈਕਟਰ 34 ਦੇ ਗੁਰਦੁਆਰਾ ਸਾਹਿਬ 'ਚ ਕਿਉਂ ਜਾਂਦਾ ਸੀ ਦਿਲਪ੍ਰੀਤ ਬਾਬਾ?

ਗੈਂਗਸਟਰ ਦਿਲਪ੍ਰੀਤ ਤੋਂ ਪੁੱਛਗਿਛ ਦੌਰਾਨ ਹੋਇਆ ਇੱਕ ਹੋਰ ਵੱਡਾ ਖੁਲਾਸਾ, ਸੈਕਟਰ 34 ਦੇ ਗੁਰਦੁਆਰਾ ਸਾਹਿਬ 'ਚ ਕਿਉਂ ਜਾਂਦਾ ਸੀ ਦਿਲਪ੍ਰੀਤ ਬਾਬਾ? ਗੈਂਗਸਟਰ ਦਿਲਪ੍ਰੀਤ ਤੋਂ ਪੁੱਛਗਿਛ ਦੌਰਾਨ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਮੁਤਾਬਕ, ਦਿਲਪ੍ਰੀਤ ਸੈਕਟਰ 34 ਦੇ ਗੁਰਦੁਆਰਾ ਸਾਹਿਬ 'ਚ ਆਪਣੇ ਪਰਿਵਾਰ ਨੂੰ ਮਿਲਦਾ ਸੀ। ਸਿਰਫ ਇੰਨ੍ਹਾ ਹੀ ਨਹੀਂ, ਦਿਲਪ੍ਰੀਤ ਬਾਬਾ, ਗੈਂਗਸਟਰ ਹਰਵਿੰਦਰ ਉਰਫ ਰਿੰਦਾ, ਜੋ ਕਿ ਪੰਜ ਸਟੇਟਾਂ ਤੋਂ ਵਾਂਟੇਡ ਹੈ, ਦੇ ਸੰਪਰਕ 'ਚ ਵੀ ਸੀ। ਦਿਲਪ੍ਰੀਤ ਨੇ ਆਪਣੇ ਪਰਿਵਾਰ ਨੂੰ ਮਿਲਣ ਲਈ ਚੰਡੀਗੜ੍ਹ ਦੇ ਸੈਕਟਰ 34 ਨੂੰ ਟਿਕਾਣਾ ਬਣਾ ਕੇ ਰੱਖਿਆ ਸੀ। ਦੱਸ ਦੇਈਏ ਕਿ ਪੁਲਿਸ ਅਨੁਸਾਰ, ਦਿਲਪ੍ਰੀਤ ਦੀਆਂ ਮਹਿਲਾ ਦੋਸਤਾਂ ਵੱਲੋਂ ਪੁੱਛਗਿਛ ਦੌਰਾਨ ਇਹ ਖੁਲਾਸਾ ਕੀਤਾ ਗਿਆ ਹੈ ਕਿ ਉਹ ਆਪਣੇ ਪਰਿਵਾਰ ਨੂੰ ਸੈਕਟਰ 34 ਦੇ ਗੁਰਦੁਆਰਾ ਸਾਹਿਬ 'ਚ ਮਿਲਦਾ ਸੀ। —PTC News


Top News view more...

Latest News view more...