ਦੇਖੋ , ਕਿਵੇਂ ਮੁੰਡੇ ਤੋਂ ਬਣੀ ਕੁੜੀ ,ਪੁਲਿਸ ਵਾਲੇ ਵੀ ਰਹਿ ਗਏ ਹੈਰਾਨ

Gangster Girl-shaped mask And Clothes Run Try In Brazilian jail
ਦੇਖੋ , ਕਿਵੇਂ ਮੁੰਡੇ ਤੋਂ ਬਣੀ ਕੁੜੀ ,ਪੁਲਿਸ ਵਾਲੇ ਵੀ ਰਹਿ ਗਏ ਹੈਰਾਨ

ਦੇਖੋ , ਕਿਵੇਂ ਮੁੰਡੇ ਤੋਂ ਬਣੀ ਕੁੜੀ ,ਪੁਲਿਸ ਵਾਲੇ ਵੀ ਰਹਿ ਗਏ ਹੈਰਾਨ :ਬ੍ਰਾਜ਼ੀਲ : ਬ੍ਰਾਜ਼ੀਲ ਦੀ ਜੇਲ੍ਹ ‘ਚੋਂ ਇੱਕ ਗੈਂਗਸਟਰ ਨੇ ਕੁੜੀ ਬਣ ਕੇ ਜੇਲ੍ਹ ‘ਚੋਂ ਭੱਜਣ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕਿਆ। ਉਸ ਨੂੰ ਪੁਲਿਸ ਨੇ ਫਿਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ।ਇਸ ਦੌਰਾਨ ਗੈਂਗਸਟਰ ਨੇ ਭੱਜਣ ਲਈ ਲੜਕੀ ਦੀ ਸ਼ਕਲ ਵਾਲਾ ਨਕਾਬ ਪਹਿਨਿਆ ਹੋਇਆ ਸੀ ਅਤੇ ਲੜਕੀਆਂ ਵਾਲੇ ਕੱਪੜੇ ਵੀ ਪਾਏ ਹੋਏ ਸਨ। ਜਿਸ ਨੂੰ ਦੇਖ ਕੇ ਇੱਕ ਵਾਰੀ ਤੁਸੀਂ ਵੀ ਭੁਲੇਖਾ ਖਾ ਸਕਦੇ ਹੋ।

Gangster Girl-shaped mask And Clothes Run Try In Brazilian jail

ਦੇਖੋ , ਕਿਵੇਂ ਮੁੰਡੇ ਤੋਂ ਬਣੀ ਕੁੜੀ ,ਪੁਲਿਸ ਵਾਲੇ ਵੀ ਰਹਿ ਗਏ ਹੈਰਾਨ

ਮਿਲੀ ਜਾਣਕਾਰੀ ਅਨੁਸਾਰ ਇਸ ਗੈਂਗਸਟਰ ਦਾ ਨਾਮ ਸਿਲਵਾ ਉਰਫ਼ ਸ਼ਾਟੀ ਹੈ, ਜੋ ਰਿਓਡੀ ਜੇਨੇਰੀਓ ਦੇ ਪੱਛਮੀ ਇਲਾਕੇ ਵਿਚ ਸਥਿਤ ਜੇਲ੍ਹ ਵਿਚ ਬੰਦ ਸੀ। ਇਸ ਗੈਂਗਸਟਰ ਨੇ ਅਪਣੀ 19 ਸਾਲਾ ਬੇਟੀ ਵਰਗੀ ਸ਼ਕਲ ਬਣਾ ਲਈ ਅਤੇ ਜੇਲ੍ਹ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਕਾਰਨ ਉਹ ਨਰਵਸਨੈੱਸ ਹੋ ਗਿਆ ,ਜਿਸ ਕਰਕੇ ਉਸਦਾ ਭੇਦ ਖੁੱਲ੍ਹ ਗਿਆ ਹੈ।

Gangster Girl-shaped mask And Clothes Run Try In Brazilian jail

ਦੇਖੋ , ਕਿਵੇਂ ਮੁੰਡੇ ਤੋਂ ਬਣੀ ਕੁੜੀ ,ਪੁਲਿਸ ਵਾਲੇ ਵੀ ਰਹਿ ਗਏ ਹੈਰਾਨ

ਦੱਸਿਆ ਜਾਂਦਾ ਹੈ ਕਿ ਗੈਂਗਸਟਰ ਸ਼ਾਟੀ ਮੁਲਾਕਾਤ ਲਈ ਆਈ ਅਪਣੀ ਬੇਟੀ ਨੂੰ ਜੇਲ੍ਹ ਵਿਚ ਛੱਡ ਕੇ ਫ਼ਰਾਰ ਹੋਣਾ ਚਾਹੁੰਦਾ ਸੀ ਪਰ ਉਸਦੀਆਂ ਉਮੀਦਾਂ ‘ਤੇ ਪੁਲਿਸ ਨੇ ਪਾਣੀ ਫ਼ੇਰ ਦਿੱਤਾ ਹੈ। ਜਿਸ ਦਾ ਇੱਕ ਵੀਡੀਓ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਹੈ।
-PTCNews