Advertisment

ਅੰਮ੍ਰਿਤਸਰ ਤੋਂ ਮਸ਼ਹੂਰ ਗੈਂਗਸਟਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ

author-image
Ragini Joshi
New Update
ਅੰਮ੍ਰਿਤਸਰ ਤੋਂ ਮਸ਼ਹੂਰ ਗੈਂਗਸਟਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ
Advertisment
Gangster Rajat Malhotra escaped from police custody: ਮਸ਼ਹੂਰ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨੂੰ ਮੁਕਾਬਲੇ 'ਚ ਢੇਰ ਕਰ ਖੁਸ਼ੀ ਮਨਾਂ ਰਹੀ ਪੰਜਾਬ ਪੁਲਿਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਗੈਂਗਸਟਰ ਰਜਤ ਮਲਹੋਤਰਾ ਉਰਫ ਕਰਨ ਮਸਤੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਰਜਤ ਨੂੰ ਅੰਮ੍ਰਿਤਸਰ ਦੀ ਜਿਲ੍ਹਾ ਅਦਾਲਤ ਚ ਬਖ਼ਸ਼ੀਖਾਣੇ ਵਲ ਲਿਜਾਇਆ ਜਾ ਰਿਹਾ ਸੀ, ਜਦੋਂ ਉਹ ਪੁਲਿਸ ਨੂੰ ਚਕਾਮ ਦੇ ਕੇ ਹੱਥਕੜੀ ਸਮੇਤ ਫਰਾਰ ਹੋ ਗਿਆ। ਪੁਲਿਸ ਨੂੰ ਇਸ ਮਸ਼ਹੂਰ ਗੈਂਗਸਟਰ ਵੱਲੋਂ ਦਿੱਤੀ ਗਈ ਇਹ ਝਕਾਨੀ ਵਿਕੀ ਗੌਂਡਰ ਨੂੰ ਮਾਰਨ ਦੀ ਵੱਡੀ ਸਫਲਤਾ 'ਤੇ ਭਾਰੀ ਪੈਂਦੀ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਰਜਤ ਮਲਹੋਤਰਾ ਜੱਗੂ ਗੈਂਗ ਦਾ ਖ਼ਾਸ ਮੈਂਬਰ ਦੱਸਿਆ ਜਾ ਰਿਹਾ ਹੈ। —PTC News-
punjabi-news latest-punjabi-news latest-news-in-punjabi gangster news-in-punjabi news-from-punjab news-punjabi happening-news-from-punjab top-punjabi-news gangster-rajat-malhotra-escaped-from-police-custody gangster-rajat-malhotra rajat-malhotra
Advertisment

Stay updated with the latest news headlines.

Follow us:
Advertisment