Advertisment

ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰ ਪੋਰਟ ਤੋਂ ਨਾਮੀ ਗੈਂਗਸਟਰ ਨੂੰ ਚੜ੍ਹਿਆ ਪੁਲਿਸ ਦੇ ਹੱਥੇ

author-image
Ragini Joshi
New Update
ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰ ਪੋਰਟ ਤੋਂ ਨਾਮੀ ਗੈਂਗਸਟਰ ਨੂੰ ਚੜ੍ਹਿਆ ਪੁਲਿਸ ਦੇ ਹੱਥੇ
Advertisment
Gangster sumit arrested from Indira Gandhi International Airport: ਪੰਜਾਬ ਦੇ OCCU ਵਲੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰ ਪੋਰਟ ਤੋਂ ਇੱਕ ਸੁਮਿਤ ਨਾਮੀ ਗੈਂਗਸਟਰ ਨੂੰ ਹਿਰਾਸਤ ਵਿਚ ਲਿਆ ਹੈ, ਜੋ ਸਾਈਪ੍ਰਸ ਤੋਂ ਅੱਧੀ ਰਾਤ ਤੋਂ ਬਾਅਦ ਆਇਆ ਸੀ। ਪੁਲਿਸ ਸੂਤਰਾਂ ਮੁਤਾਬਿਕ ਸੁਮਿਤ ਕਿਸੇ ਸਮੇਂ ਵਿੱਕੀ ਗੌਂਡਰ ਦਾ ਨੇੜਲਾ ਸਾਥੀ ਸੀ ਅਤੇ ਉਸ ਦੇ ਫੇਸ ਬੁਕ ਅਕਾਊਂਟ ਨੂੰ ਚਲਾਉਂਦਾ ਸੀ । ਇਸ ਦੇ ਖਿਲਾਫ ਪੰਜਾਬ ਪੁਲਿਸ ਵਲੋਂ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ । ਬੀਤੀ ਸ਼ਾਮ ਇਹ ਵਿਦੇਸ਼ ਤੋਂ ਹੀ ਏਅਰਪੋਰਟ ਤੇ ਉਤਰਿਆ ਸੀ ਅਤੇ ਲੁੱਕ ਆਊਟ ਨੋਟਿਸ ਦੀ ਸਕੈਨਿੰਗ ਵਿਚ ਉਹ ਟਰੈਸ ਹੋ ਗਿਆ ਅਤੇ ਏਅਰਪੋਰਟ ਪੁਲਿਸ ਨੇ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਸੀ । ਇਸ ਖਿਲਾਫ 57 dt 23.10.17 u/s 392,382,384, 506, 148,149. 22 ndps act. 25 arms act ਤਹਿਤ ਕੇਸ ਦਰਜ ਹਨ। Gangster sumit arrested from Indira Gandhi International Airport—PTC News-
shiromani-akali-dal bhagwant-mann punjabi-news sad sukhbir-badal rahul-gandhi punjab-congress terrorism captain-amarinder-singh punjab-politics latest-punjabi-news latest-news-in-punjabi indian-national-congress aam-aadmi-party-punjab aap-punjab sukhpal-khaira news-in-punjabi news-from-punjab news-punjabi happening-news-from-punjab indian-national-congress-punjab top-punjabi-news news-punjabi-punjab
Advertisment

Stay updated with the latest news headlines.

Follow us:
Advertisment