ਗੜ੍ਹਸ਼ੰਕਰ-ਨੰਗਲ ਸੜਕ ‘ਤੇ ਬਜਰੀ ਨਾਲ ਭਰਿਆ ਟਰੱਕ ਕਾਰ ‘ਤੇ ਪਲਟਿਆ , ਇੱਕ ਨੌਜਵਾਨ ਦੀ ਮੌਤ

Garhshankar-Nangal road Accident , One Death
ਗੜ੍ਹਸ਼ੰਕਰ-ਨੰਗਲ ਸੜਕ 'ਤੇ ਬਜਰੀ ਨਾਲ ਭਰਿਆ ਟਰੱਕ ਕਾਰ 'ਤੇ ਪਲਟਿਆ , ਇੱਕ ਨੌਜਵਾਨ ਦੀ ਮੌਤ

ਗੜ੍ਹਸ਼ੰਕਰ-ਨੰਗਲ ਸੜਕ ‘ਤੇ ਬਜਰੀ ਨਾਲ ਭਰਿਆ ਟਰੱਕ ਕਾਰ ‘ਤੇ ਪਲਟਿਆ , ਇੱਕ ਨੌਜਵਾਨ ਦੀ ਮੌਤ:ਗੜ੍ਹਸ਼ੰਕਰ : ਗੜ੍ਹਸ਼ੰਕਰ-ਨੰਗਲ ਸੜਕ ‘ਤੇ ਪੈਂਦੇ ਪਿੰਡ ਕੋਟ ਵਿਖੇ ਬੀਤੀ ਰਾਤ ਇੱਕ ਟਿੱਪਰ ਪਹਿਲਾਂ ਕਾਰ ‘ਤੇ ਪਲਟ ਗਿਆ ਅਤੇ ਫਿਰ ਇਕ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ।ਇਸ ਹਾਦਸੇ ਵਿਚ 1 ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ 2 ਗੰਭੀਰ ਰੂਪ ਜ਼ਖਮੀ ਹੋ ਗਏ ਹਨ।

Garhshankar-Nangal road Accident , One Death

ਗੜ੍ਹਸ਼ੰਕਰ-ਨੰਗਲ ਸੜਕ ‘ਤੇ ਬਜਰੀ ਨਾਲ ਭਰਿਆ ਟਰੱਕ ਕਾਰ ‘ਤੇ ਪਲਟਿਆ , ਇੱਕ ਨੌਜਵਾਨ ਦੀ ਮੌਤ

ਜਾਣਕਾਰੀ ਅਨੁਸਾਰ ਜਲੰਧਰ ਤੋਂ ਊਨਾ ਨੂੰ ਜਾ ਰਹੀ ਬਰੀਜ਼ਾ ਕਾਰ ਜਦੋਂ ਗੜ੍ਹਸ਼ੰਕਰ ਤੋਂ ਨੰਗਲ ਵੱਲ ਨੂੰ ਜਾ ਰਹੀ ਸੀ ਤਾਂ ਰਸਤੇ ਵਿਚ ਪਿੰਡ ਸ਼ਾਹਪੁਰ ਦੇ ਘਾਟੇ ਵਿਚ ਸਾਹਮਣੇ ਤੋਂ ਆ ਰਿਹਾ ਬਜਰੀ ਨਾਲ ਭਰਿਆ ਟਿੱਪਰ ਮੋੜ ‘ਤੇ ਕਾਰ ਉੱਤੇ ਪਲਟ ਗਿਆ।

Garhshankar-Nangal road Accident , One Death

ਗੜ੍ਹਸ਼ੰਕਰ-ਨੰਗਲ ਸੜਕ ‘ਤੇ ਬਜਰੀ ਨਾਲ ਭਰਿਆ ਟਰੱਕ ਕਾਰ ‘ਤੇ ਪਲਟਿਆ , ਇੱਕ ਨੌਜਵਾਨ ਦੀ ਮੌਤ

ਇਸ ਦੌਰਾਨ ਕਾਰ ਸਵਾਰ 2 ਵਿਅਕਤੀ ਵਰਿੰਦਰ ਕੁਮਾਰ ਅਤੇ ਅਜੇ ਕੁਮਾਰ ਸੈਂਟਰ ਟਾਊਨ ਜਲੰਧਰ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚੋਂ ਅਜੇ ਕੁਮਾਰ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਵਰਿੰਦਰ ਕੁਮਾਰ ਅਤੇ ਮੋਟਰਸਾਈਕਲ ਸਵਾਰ ਅਸ਼ਵਨੀ ਕੁਮਾਰ ਜ਼ਖ਼ਮੀ ਹੋ ਗਏ ਹਨ।

Garhshankar-Nangal road Accident , One Death
ਗੜ੍ਹਸ਼ੰਕਰ-ਨੰਗਲ ਸੜਕ ‘ਤੇ ਬਜਰੀ ਨਾਲ ਭਰਿਆ ਟਰੱਕ ਕਾਰ ‘ਤੇ ਪਲਟਿਆ , ਇੱਕ ਨੌਜਵਾਨ ਦੀ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ : ਮਹਾਰਾਸ਼ਟਰ : ਪੁਣੇ ‘ਚ ਮੀਂਹ ਕਾਰਨ ਵਾਪਰਿਆ ਦਰਦਨਾਕ ਹਾਦਸਾ, ਬੱਚਿਆਂ ਸਣੇ 15 ਲੋਕਾਂ ਦੀ ਮੌਤ

ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਸਵਾਰ ਨੌਜਵਾਨ ਟਿੱਪਰ ਦੇ ਥੱਲੇ ਆ ਗਿਆ ,ਜਿਨ੍ਹਾਂ ਨੂੰ ਬਾਹਰ ਕੱਢਣ ਲਈ ਲਗਭਗ 2 ਘੰਟੇ ਦਾ ਸਮਾਂ ਲੱਗ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਅਤੇ ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਟੀਮ ਮੌਕੇ ‘ਤੇ ਪਹੁੰਚ ਗਈ।ਜਿਸ ਤੋਂ ਬਾਅਦ ਜ਼ਖਮੀਆਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਭਰਤੀ ਕਰਾਇਆ ਗਿਆ ਹੈ।
-PTCNews