Thu, Apr 25, 2024
Whatsapp

ਗੈਰੀ ਸੰਧੂ ਨੇ ਜੈਸਮੀਨ ਨੂੰ ਆਖੀ ਗਲੇ ਲਗਾਉਣ ਦੀ ਗੱਲ, ਗਾਇਆ ਇਹ ਗੀਤ, ਦੇਖੋ ਵੀਡੀਓ

Written by  Jashan A -- February 04th 2019 04:36 PM -- Updated: February 04th 2019 05:50 PM
ਗੈਰੀ ਸੰਧੂ ਨੇ ਜੈਸਮੀਨ ਨੂੰ ਆਖੀ ਗਲੇ ਲਗਾਉਣ ਦੀ ਗੱਲ, ਗਾਇਆ ਇਹ ਗੀਤ, ਦੇਖੋ ਵੀਡੀਓ

ਗੈਰੀ ਸੰਧੂ ਨੇ ਜੈਸਮੀਨ ਨੂੰ ਆਖੀ ਗਲੇ ਲਗਾਉਣ ਦੀ ਗੱਲ, ਗਾਇਆ ਇਹ ਗੀਤ, ਦੇਖੋ ਵੀਡੀਓ

ਗੈਰੀ ਸੰਧੂ ਨੇ ਜੈਸਮੀਨ ਨੂੰ ਆਖੀ ਗਲੇ ਲਗਾਉਣ ਦੀ ਗੱਲ, ਗਾਇਆ ਇਹ ਗੀਤ, ਦੇਖੋ ਵੀਡੀਓ,ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਜੋੜੀ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਚ ਕਾਫੀ ਸਰਗਰਮ ਹੋ ਰਹੇ ਹਨ। ਇਹਨਾਂ ਦੇ ਆਪਸੀ ਰਿਸ਼ਤੇ ਦੀਆਂ ਨਿੱਤ ਦਿਨ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਫੋਟੋਆਂ ਅਤੇ ਵੀਡੀਓਜ਼ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। ਇੱਕ ਵਾਰ ਫਿਰ ਇਸ ਜੋੜੀ ਦੀਆਂ ਵੀਡੀਓਜ਼ ‘ਚ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। [caption id="attachment_251011" align="aligncenter" width="300"]garry ਗੈਰੀ ਸੰਧੂ ਨੇ ਜੈਸਮੀਨ ਨੂੰ ਆਖੀ ਗਲੇ ਲਗਾਉਣ ਦੀ ਗੱਲ, ਗਾਇਆ ਇਹ ਗੀਤ, ਦੇਖੋ ਵੀਡੀਓ[/caption] ਇਸ ਜੋੜੀ ਦੀ ਚਰਚਾ ਪੂਰੀ ਦੁਨੀਆਂ 'ਚ ਹੁੰਦੀ ਹੈ। ਇੰਨੀ ਦਿਨੀ ਗੈਰੀ ਸੰਧੂ ਆਪਣਾ ਨਵਾਂ ਗਾਣਾ ਲੈ ਕੇ ਆ ਰਹੇ ਹਨ। ਜਿਸ 'ਚ ਸਾਫ ਦਰਸਾਇਆ ਜਾ ਰਿਹਾ ਹੈ ਕਿ ਇਹ ਗਾਣਾ ਉਹ ਜੈਸਮੀਨ ਸੈਂਡਲਾਸ ਲਈ ਗਾ ਰਹੇ ਹਨ। ਗਾਣੇ ਦੇ ਬੋਲ ਦਰਸਾ ਰਹੇ ਹਨ ਕਿ ਹੁਣ ਗੁੱਸਾ ਛੱਡ ਦੇਵੋ ਤੇ ਦੁਬਾਰਾ ਮਿਲਦੇ ਹਾਂ। [caption id="attachment_251012" align="aligncenter" width="300"]garry sandhu ਗੈਰੀ ਸੰਧੂ ਨੇ ਜੈਸਮੀਨ ਨੂੰ ਆਖੀ ਗਲੇ ਲਗਾਉਣ ਦੀ ਗੱਲ, ਗਾਇਆ ਇਹ ਗੀਤ, ਦੇਖੋ ਵੀਡੀਓ[/caption] ਇਸ ਗਾਣੇ ਨੂੰ ਲਿਖਿਆ ਹੈ ਰਿੱਕੀ ਖਾਨ ਤੇ ਇਸ ਗੀਤ ਦਾ ਮਿਊਜ਼ਿਕ ਕੀਤਾ ਹੈ ਲਵੀ ਅਖ਼ਤਰ ਨੇ। [caption id="attachment_251013" align="aligncenter" width="300"]garry ਗੈਰੀ ਸੰਧੂ ਨੇ ਜੈਸਮੀਨ ਨੂੰ ਆਖੀ ਗਲੇ ਲਗਾਉਣ ਦੀ ਗੱਲ, ਗਾਇਆ ਇਹ ਗੀਤ, ਦੇਖੋ ਵੀਡੀਓ[/caption] ਜ਼ਿਕਰ ਏ ਖਾਸ ਹੈ ਕਿ ਪਿਛਲੇ ਦਿਨੀਂ ਜੈਸਮੀਨ ਅਤੇ ਗੈਰੀ ਦੇ ਬ੍ਰੇਕਅੱਪ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ। ਪਰ ਹੁਣ ਗੈਰੀ ਨੇ ਇਹ ਗਾਣਾ ਗਾ ਕੇ ਇੱਕ ਵਾਰ ਫਿਰ ਸੰਕੇਤ ਦੇ ਦਿੱਤੇ ਹਨ ਕਿ ਇਹਨਾਂ ਦਾ ਦੁਬਾਰਾ patch up ਹੋ ਜਾਵੇਗਾ।

 
View this post on Instagram
 

Mayb valentine day te lyrics ricky Khan music lovi Akhtar

A post shared by Garry Sandhu (@officialgarrysandhu) on


 
View this post on Instagram
 

A post shared by Garry Sandhu (@officialgarrysandhu) on

-PTC News

Top News view more...

Latest News view more...