Thu, Apr 25, 2024
Whatsapp

ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਦਾ ਹੋਇਆ Patch Up, ਗੈਰੀ ਨੇ ਪਾਈ ਜੈਸਮੀਨ ਸੈਂਡਲਸ ਦੇ ਰਿੰਗ, ਵੀਡੀਓ ਹੋਈ ਵਾਇਰਲ

Written by  Jashan A -- February 03rd 2019 04:33 PM
ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਦਾ ਹੋਇਆ Patch Up, ਗੈਰੀ ਨੇ ਪਾਈ ਜੈਸਮੀਨ ਸੈਂਡਲਸ ਦੇ ਰਿੰਗ, ਵੀਡੀਓ ਹੋਈ ਵਾਇਰਲ

ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਦਾ ਹੋਇਆ Patch Up, ਗੈਰੀ ਨੇ ਪਾਈ ਜੈਸਮੀਨ ਸੈਂਡਲਸ ਦੇ ਰਿੰਗ, ਵੀਡੀਓ ਹੋਈ ਵਾਇਰਲ

ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਦਾ ਹੋਇਆ Patch Up, ਗੈਰੀ ਨੇ ਪਾਈ ਜੈਸਮੀਨ ਸੈਂਡਲਸ ਦੇ ਰਿੰਗ, ਵੀਡੀਓ ਹੋਈ ਵਾਇਰਲ,ਲਗਾਤਾਰ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੀ ਜੋੜੀ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਚ ਕਾਫੀ ਸਰਗਰਮ ਹੋ ਰਹੇ ਹਨ। ਇਨ੍ਹੀ ਦਿਨੀਂ ਇਹ ਜੋੜੀ ਮਕਲਾਉਂਡਗੰਜ ਘੁੰਮ ਰਹੀ ਹੈ। ਇਹਨਾਂ ਦੇ ਆਪਸੀ ਰਿਸ਼ਤੇ ਦੀਆਂ ਨਿੱਤ ਦਿਨ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਫੋਟੋਆਂ ਅਤੇ ਵੀਡੀਓਜ਼ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। [caption id="attachment_250493" align="aligncenter" width="300"]jasmine ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਦਾ ਹੋਇਆ Patch Up, ਗੈਰੀ ਨੇ ਪਾਈ ਜੈਸਮੀਨ ਸੈਂਡਲਸ ਦੇ ਰਿੰਗ, ਵੀਡੀਓ ਹੋਈ ਵਾਇਰਲ[/caption] ਇੱਕ ਵਾਰ ਫਿਰ ਇਸ ਜੋੜੀ ਦੀਆਂ ਵੀਡੀਓਜ਼ 'ਚ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਦੋਵੇਂ ਖੂਬ ਮਸਤੀ ਕਰਦੇ ਨਜ਼ਰ ਆ ਰਹੇ। ਇਨ੍ਹਾਂ ਹੀ ਇਸ ਮੌਕੇ ਗੈਰੀ ਨੇ ਜੈਸਮੀਨ ਨੂੰ ਰਿੰਗ ਵੀ ਪਹਿਨਾ ਦਿੱਤੀ। ਪਰ ਉਥੇ ਹੀ ਇੱਕ ਹੋਰ ਵੀਡੀਓ 'ਚ ਜੈਸਮੀਨ ਨੇ ਹੈਰਾਨ ਕਰ ਦੇਣ ਵਾਲੀ ਗੱਲ ਕਹਿ ਦਿੱਤੀ। ਜੈਸਮੀਨ ਨੇ ਕਿਹਾ ਕਿ ਸਿੰਗਲ ਜ਼ਿੰਦਗੀ ਵਧੀਆ ਹੈ ਤੇ ਉਸ ਨੇ ਗੈਰੀ ਨੂੰ ਪੁੱਛਿਆ ਕੇ ਤੇਰਾ ਕਿ ਖਿਆਲ ਹੈ। ਜਿਸ ਦਾ ਜਵਾਬ ਦਿੰਦਿਆਂ ਗੈਰੀ ਨ ਕਿਹਾ ਕਿ ਸਿੰਗਲ ਜਿਦਗੀ ਵਧੀਆ ਹੈ, "ਖਾਓ ਪੀਓ 'ਤੇ ਸੋ ਜਾਓ"। [caption id="attachment_250494" align="aligncenter" width="300"]jasmine ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਦਾ ਹੋਇਆ Patch Up, ਗੈਰੀ ਨੇ ਪਾਈ ਜੈਸਮੀਨ ਸੈਂਡਲਸ ਦੇ ਰਿੰਗ, ਵੀਡੀਓ ਹੋਈ ਵਾਇਰਲ[/caption] ਜ਼ਿਕਰ ਏ ਖਾਸ ਹੈ ਕਿ ਪਿਛਲੇ ਦਿਨੀਂ ਜੈਸਮੀਨ ਅਤੇ ਗੈਰੀ ਦੇ ਬ੍ਰੇਕਅੱਪ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਇਸ ਸਬੰਧੀ ਜੈਸਮੀਨ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਸੀ ਅਤੇ ਕਿਹਾ ਸੀ ਕਿ ਉਹਨਾਂ ਬਗਾਵਤ ਗਾਣਾ ਵੀ ਦਿਲ ਟੁੱਟੇ ਆਸ਼ਕਾਂ ਲਈ ਗਾਇਆ ਹੈ।

 
View this post on Instagram
 

A post shared by PTC News (Official) (@ptc_news) on

-PTC News

Top News view more...

Latest News view more...