ਗੈਰੀ ਸੰਧੂ ਦਾ ਨਵਾਂ ਗਾਣਾ ਆਈ ਫੋਨ ਨਾਲ ਹੋਇਆ ਸ਼ੂਟ, ਵੈਲੇਨਟਾਈਨ ‘ਤੇ ਹੋਵੇਗਾ ਰਿਲੀਜ਼, ਦੇਖੋ ਟੀਜ਼ਰ ਦੀ ਵੀਡੀਓ

garry
ਗੈਰੀ ਸੰਧੂ ਦਾ ਨਵਾਂ ਗਾਣਾ ਆਈ ਫੋਨ ਨਾਲ ਹੋਇਆ ਸ਼ੂਟ, ਵੈਲੇਨਟਾਈਨ ‘ਤੇ ਹੋਵੇਗਾ ਰਿਲੀਜ਼, ਦੇਖੋ ਟੀਜ਼ਰ ਦੀ ਵੀਡੀਓ

ਗੈਰੀ ਸੰਧੂ ਦਾ ਨਵਾਂ ਗਾਣਾ ਆਈ ਫੋਨ ਨਾਲ ਹੋਇਆ ਸ਼ੂਟ, ਵੈਲੇਨਟਾਈਨ ‘ਤੇ ਹੋਵੇਗਾ ਰਿਲੀਜ਼, ਦੇਖੋ ਟੀਜ਼ਰ ਦੀ ਵੀਡੀਓ,ਹਮੇਸ਼ਾ ਹੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਪੰਜਾਬੀ ਗਾਇਕ ਗੈਰੀ ਸੰਧੂ ਇੰਨੀ ਦਿਨੀਂ ਆਪਣਾ ਨਵਾਂ ਗਾਣਾ ਲੈ ਕੇ ਆ ਰਹੇ ਹਨ। ਜਿਸ ‘ਚ ਗੈਰੀ ਸੰਧੂ ਗੈਰੀ ਸੰਧੂ ਲੱਗਦਾ ਹੈ ਸਾਰੇ ਗਿਲੇ ਸ਼ਿਕਵੇ ਛੱਡ ਦੁਬਾਰਾ ਮਿਲਣ ਦੀਆਂ ਕੋਸ਼ਿਸ਼ਾਂ ‘ਚ ਹਨ।

garry
ਗੈਰੀ ਸੰਧੂ ਦਾ ਨਵਾਂ ਗਾਣਾ ਆਈ ਫੋਨ ਨਾਲ ਹੋਇਆ ਸ਼ੂਟ, ਵੈਲੇਨਟਾਈਨ ‘ਤੇ ਹੋਵੇਗਾ ਰਿਲੀਜ਼, ਦੇਖੋ ਟੀਜ਼ਰ ਦੀ ਵੀਡੀਓ

ਦਰਅਸਲ ਸੋਸ਼ਲ ਮੀਡੀਆ ‘ਤੇ ਉਹਨਾਂ ਦੇ ਜੈਸਮੀਨ ਨਾਲ ਪ੍ਰੇਮ ਸਬੰਧਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਜਿਸ ਤੋਂ ਬਾਅਦ ਲੱਗ ਰਿਹਾ ਹੈ ਕਿ ਗੈਰੀ ਸੰਧੂ ਜੈਸਮੀਨ ਲਈ ਇਹ ਗਾਣਾ ਗਏ ਰਹੇ ਹਨ।

garry
ਗੈਰੀ ਸੰਧੂ ਦਾ ਨਵਾਂ ਗਾਣਾ ਆਈ ਫੋਨ ਨਾਲ ਹੋਇਆ ਸ਼ੂਟ, ਵੈਲੇਨਟਾਈਨ ‘ਤੇ ਹੋਵੇਗਾ ਰਿਲੀਜ਼, ਦੇਖੋ ਟੀਜ਼ਰ ਦੀ ਵੀਡੀਓ

ਜਿਸ ਦੇ ਬੋਲ ਹਨ, “ਛੱਡ ਦੇ ਗੁੱਸਾ ਅੜੀਏ ਫਿਰ ਦੁਬਾਰਾ ਮਿਲਦੇ ਹਾਂ” ਗੈਰੀ 14 ਫਰਵਰੀ ਵੈਲੇਨਟਾਈਨ ਦੇ ਦਿਨ ਆਪਣਾ ਨਵਾਂ ਗਾਣਾ ਦੁਬਾਰਾ ਮਿਲਦੇ ਹਾਂ ਲੈ ਕੇ ਆ ਰਹੇ ਹਨ।ਗਾਣੇ ਦੀ ਖਾਸੀਅਤ ਇਹ ਹੈ ਕਿ ਇਹ ਗਾਣਾ ਬਿਨਾਂ ਕੋਈ ਰੁਪਿਆ ਖਰਚ ਕਰਕੇ ਬਣਾਇਆ ਜਾ ਰਿਹਾ ਹੈ। ਅਤੇ ਗਾਣੇ ਦਾ ਸਾਰਾ ਸ਼ੂਟ ਆਈ ਫੋਨ ‘ਤੇ ਹੋਇਆ ਹੈ। ਜਿਸ ਬਾਰੇ ਗੈਰੀ ਸੰਧੂ ਨੇ ਗਾਣੇ ਦਾ ਛੋਟਾ ਜਿਹਾ ਟੀਜ਼ਰ ਸ਼ੇਅਰ ਕਰਕੇ ਦੱਸਿਆ ਹੈ।

garry
ਗੈਰੀ ਸੰਧੂ ਦਾ ਨਵਾਂ ਗਾਣਾ ਆਈ ਫੋਨ ਨਾਲ ਹੋਇਆ ਸ਼ੂਟ, ਵੈਲੇਨਟਾਈਨ ‘ਤੇ ਹੋਵੇਗਾ ਰਿਲੀਜ਼, ਦੇਖੋ ਟੀਜ਼ਰ ਦੀ ਵੀਡੀਓ

ਜ਼ਿਕਰ ਏ ਖਾਸ ਹੈ ਅਜਿਹਾ ਇਸ ਤੋਂ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ ਜਦੋਂ ਨਾਮੀ ਗਾਇਕ ਆਪਣੇ ਗਾਣਿਆਂ ਦੇ ਵੀਡੀਓਜ਼ ਆਈ ਫੋਨ ਨਾਲ ਸ਼ੂਟ ਕਰ ਚੁੱਕੇ ਹੋਣ ਅਤੇ ਉਹਨਾਂ ਗਾਣਿਆਂ ਦੀਆਂ ਵੀਡੀਓਜ਼ ਨੂੰ ਪਸੰਦ ਵੀ ਕੀਤਾ ਗਿਆ ਹੈ।

View this post on Instagram

Video cost 0 paisey .i phone zindabaad

A post shared by Garry Sandhu (@officialgarrysandhu) on

View this post on Instagram

14 feb fresh te

A post shared by Garry Sandhu (@officialgarrysandhu) on

-PTC News