ਗੌਹਰ ਖਾਨ ਜਲਦ ਬਣੇਗੀ ਦੁਲਹਣ,ਜਾਣੋ ਕਿਸ ਨਾਲ ਹੋ ਰਿਹਾ ਵਿਆਹ

Gauhar jaid darbar
Gauhar jaid darbar

ਟੀਵੀ ਅਦਾਕਾਰਾ ਅਤੇ ਬਿੱਗ ਬੌਸ ਫੇਮ ਗੌਹਰ ਖਾਨ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਵਾਲੀ ਹੈ , ਇਹ ਚਰਚੇ ਟੀਵੀ ਤੌਂ ‘ਚ ਕਾਫੀ ਜ਼ੋਰਾਂ ‘ਤੇ ਚਲ ਰਹੇ ਹਨ। ਹਾਲ ਹੀ ਚ ਗੌਹਰ ਬਿੱਗ ਬੌਸ ‘ਚ ਸੀਨੀਅਰ ਵੱਜੋਂ ਵੀ ਆਈ ਸੀ | ਖੂਬਸੂਰਤ ਅਦਾਕਾਰਾ ਦੇ ਵਿਆਹ ਦੀ ਗੱਲ ਉਨ੍ਹਾਂ ਦੇ ਰਿਮਰ ਬੁਆਏਫ੍ਰੈਂਡ ਜੈਦ ਦਰਬਾਰ ਦੇ ਪਿਤਾ ਨੇ ਇਕ ਇੰਟਰਵਿਊ ‘ਚ ਆਖੀ। ਦਸਦੀਏ ਕਿ ਗੌਹਰ ਸੰਗੀਤ ਨਿਰਦੇਸ਼ਕ ਇਸਮਾਈਲ ਦਰਬਾਰ ਦੇ ਬੇਟੇ ਜੈਦ ਦਰਬਾਰ ਨੂੰ ਡੇਟ ਕਰ ਰਹੀ ਹੈ । ਕੁਝ ਦਿਨ ਪਹਿਲਾਂ ਇਸਮਾਈਲ ਦਰਬਾਰ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ ਸੀ |

guahar khan with jaid
guahar khan with jaid

ਇਸ ਦੇ ਨਾਲ ਹੀ, ਇਸਮਾਈਲ ਦਰਬਾਰ ਨੇ ਕਿਹਾ ਕਿ ਜੇਕਰ ਦੋਹਾਂ ਵਿਚਕਾਰ ਸਭ ਕੁਝ ਠੀਕ ਰਿਹਾ ਤਾਂ ਉਹ ਇਸ ਸਾਲ ਨਵੰਬਰ-ਦਸੰਬਰ ਵਿੱਚ ਵਿਆਹ ਕਰਵਾ ਸਕਦੇ ਹਨ। ਇਸਮਾਈਲ ਦਰਬਾਰ ਨੇ ਇਹ ਗੱਲ ਇਕ ਨਿੱਜੀ ਮੀਡੀਆ ਹਾ ਨਾਲ ਗੱਲਬਾਤ ਕਰਦਿਆਂ ਕਹੀ।

ਇਸ ਦੌਰਾਨ ਉਸਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਆਇਸ਼ਾ ਗੌਹਰ ਨੂੰ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੌਹਰ ਨਾਲ ਮੁਲਾਕਾਤ ਵੀ ਯਾਦ ਆਈ ਜੋ ਬਿਗ ਬੌਸ 14 ਦੇ ਘਰ ਜਾਣ ਤੋਂ 4 ਘੰਟੇ ਪਹਿਲਾਂ ਹੋਈ ਸੀ। ਉਸਨੇ ਕਿਹਾ ਕਿ ਬਿਗ ਬੌਸ ਦੇ ਘਰ ਜਾਣ ਤੋਂ ਪਹਿਲਾਂ ਉਹ ਉਸ ਨਾਲ ਮਿਲੀ ਸੀ।

ਵਿਆਹ ਬਾਰੇ ਜ਼ੈਦ ਦੀ ਮਾਂ ਆਇਸ਼ਾ ਨੇ ਕਿਹਾ ਕਿ ਅਜੇ ਤੱਕ ਕੋਈ ਦਿਨ ਤੈਅ ਨਹੀਂ ਹੋਇਆ ਹੈ। ਹਾਂ, ਜੇ ਜ਼ੈਦ ਅਤੇ ਗੌਹ ਕੱਲ ਵਿਆਹ ਕਰਨਾ ਚਾਹੁੰਦੇ ਹਨ, ਤਾਂ ਉਹ ਇਹ ਕਰ ਸਕਦੇ ਹਨ … ਜਾਂ ਉਹ 6 ਮਹੀਨਿਆਂ ਬਾਅਦ ਵੀ ਕਰ ਸਕਦੇ ਹਨ … ਅਸੀਂ ਉਨ੍ਹਾਂ ਦੇ ਹਰ ਫੈਸਲੇ ਨਾਲ ਹਾ।

Guahar khan
Guahar khan

ਦੱਸ ਦਈਏ ਕਿ ਗੌਹਰ ਪਿਛਲੇ ਕਈ ਦਿਨਾਂ ਤੋਂ ਬਿੱਗ ਬੌਸ ਦੇ ਘਰ ‘ਚ ਹੈ, ਜਿੱਥੇ ਉਹ ਸਿਧਾਰਥ ਸ਼ੁਕਲਾ ਅਤੇ ਹਿਨਾ ਖਾਨ ਦੇ ਨਾਲ ਸੀਨੀਅਰ ਦੀ ਭੂਮਿਕਾ’ ਚ ਨਜ਼ਰ ਆ ਰਹੀ ਹੈ। ਉਹ ਬੀਬੀ 14 ਦੇ ਘਰ ਵਿੱਚ ਕਾਫ਼ੀ ਉਭਰੀ ਦਿਖਾਈ ਦੇ ਰਹੀ ਹੈ। ਉਹ ਆਪਣੇ ਜੂਨੀਅਰਾਂ ਨੂੰ ਹਰ ਪੱਖੋਂ ਸੇਧ ਦੇਣ ਤੋਂ ਬਾਅਦ ਅੱਜ ਘਰੋਂ ਤੋਂ ਬਾਹਰ ਅਗਏ ਹਨ।Bigg Boss 14 Grand Premiere: Sidharth Shukla & Gauahar Khan Engage In War  Of Words In Front Of Salman Khan; Here's How Hina Khan REACTED!