ਜਰਮਨ ਦੀ ਕੁੜੀ ਦਾ ਰਿੰਕੂ ‘ਤੇ ਆਇਆ ਦਿਲ, ਇਕੱਠਿਆਂ ਜਿਉਣ ਮਰਨ ਦੀਆਂ ਖਾਧੀਆਂ ਕਸਮਾਂ

mrg
ਜਰਮਨ ਦੀ ਕੁੜੀ ਦਾ ਰਿੰਕੂ 'ਤੇ ਆਇਆ ਦਿਲ, ਇਕੱਠਿਆਂ ਜਿਉਣ ਮਰਨ ਦੀਆਂ ਖਾਧੀਆਂ ਕਸਮਾਂ

ਜਰਮਨ ਦੀ ਕੁੜੀ ਦਾ ਰਿੰਕੂ ‘ਤੇ ਆਇਆ ਦਿਲ, ਇਕੱਠਿਆਂ ਜਿਉਣ ਮਰਨ ਦੀਆਂ ਖਾਧੀਆਂ ਕਸਮਾਂ,ਲਖਨਾਊ: ਅਕਸਰ ਹੀ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਨੂੰ ਪਿਆਰ ਹੋ ਜਾਂਦਾ ਹੈ ਤਾਂ ਉਹ ਹੱਦਾਂ ਸਰਹੱਦਾਂ ਨਹੀਂ ਦੇਖਦਾ, ਆਪਣੇ ਮਹਿਬੂਬ ਨੂੰ ਪਾਉਣ ਲਈ ਉਹ ਕੁਝ ਵੀ ਕਰ ਸਕਦਾ ਹੈ।

mrg
ਜਰਮਨ ਦੀ ਕੁੜੀ ਦਾ ਰਿੰਕੂ ‘ਤੇ ਆਇਆ ਦਿਲ, ਇਕੱਠਿਆਂ ਜਿਉਣ ਮਰਨ ਦੀਆਂ ਖਾਧੀਆਂ ਕਸਮਾਂ

ਅਜਿਹਾ ਹੀ ਇੱਕ ਕਿੱਸਾ ਯੂਪੀ ਵਿੱਚ ਸਾਹਮਣੇ ਆਇਆ ਹੈ ਜਿੱਥੇ ਜਰਮਨ ਦੀ ਰਹਿਣ ਵਾਲੀ ਸਵੀਟੀ ਨੂੰ ਨਾਲ ਪੜ੍ਹਦੇ ਯੂਪੀ ਦੇ ਮੁੰਡੇ ਰਿੰਕੂ ਨਾਲ ਪਿਆਰ ਹੋ ਗਿਆ ਤੇ ਹੁਣ ਦੋਨਾਂ ਨੇ ਵਿਆਹ ਕਰਵਾ ਲਿਆ।

ਹੋਰ ਪੜ੍ਹੋ:ਅੰਮ੍ਰਿਤਸਰ : ਪਟਾਕਾ ਫੈਕਟਰੀ ‘ਚ ਹੋਇਆ ਧਮਾਕਾ ,3 ਘਰਾਂ ਦਾ ਭਾਰੀ ਨੁਕਸਾਨ ,ਕਈ ਜ਼ਖਮੀ

mrg
ਜਰਮਨ ਦੀ ਕੁੜੀ ਦਾ ਰਿੰਕੂ ‘ਤੇ ਆਇਆ ਦਿਲ, ਇਕੱਠਿਆਂ ਜਿਉਣ ਮਰਨ ਦੀਆਂ ਖਾਧੀਆਂ ਕਸਮਾਂ

ਸਵੀਟੀ ਨੇ ਦੁਲਹਨ ਬਣ ਸੱਤ ਫੇਰੇ ਲੈ ਰਿੰਕੂ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਰਿੰਕੂ10ਵੀਂ ਦੀ ਪੜ੍ਹਾਈ ਤੋਂ ਬਾਅਦ ਸਕਾਲਰਸ਼ਿਪ ‘ਤੇ ਪੜ੍ਹਾਈ ਕਰਨ ਜਰਮਨ ਚਲਾ ਗਿਆ।

mrg
ਜਰਮਨ ਦੀ ਕੁੜੀ ਦਾ ਰਿੰਕੂ ‘ਤੇ ਆਇਆ ਦਿਲ, ਇਕੱਠਿਆਂ ਜਿਉਣ ਮਰਨ ਦੀਆਂ ਖਾਧੀਆਂ ਕਸਮਾਂ

ਜਿੱਥੇ ਰਿੰਕੂ ਤੇ ਸਵੀਟੀ ਨੂੰ ਆਪਸ ‘ਚ ਪਿਆਰ ਹੋ ਗਿਆ। ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ।ਦੋਵਾਂ ਨੇ ਰਿੰਕੂ ਦੇ ਜੱਦੀ ਪਿੰਡ ‘ਚ ਵਿਆਹ ਕੀਤਾ। ਜਿਸ ਤੋਂ ਬਾਅਦ ਦੋਹਾਂ ਨੂੰ ਹਰ ਕੋਈ ਵਧਾਈਆਂ ਦੇ ਰਿਹਾ ਹੈ।

-PTC News