Advertisment

ਜਰਮਨੀ 'ਚ ਨਿਰਮਾਣ ਅਧੀਨ ਥਾਂ 'ਤੇ ਵਾਪਰਿਆ ਵੱਡਾ ਹਾਦਸਾ, 4 ਮਜ਼ਦੂਰਾਂ ਦੀ ਹੋਈ ਮੌਤ

author-image
Shanker Badra
New Update
ਜਰਮਨੀ 'ਚ ਨਿਰਮਾਣ ਅਧੀਨ ਥਾਂ 'ਤੇ ਵਾਪਰਿਆ ਵੱਡਾ ਹਾਦਸਾ, 4 ਮਜ਼ਦੂਰਾਂ ਦੀ ਹੋਈ ਮੌਤ
Advertisment
ਜਰਮਨੀ 'ਚ ਨਿਰਮਾਣ ਅਧੀਨ ਥਾਂ 'ਤੇ ਵਾਪਰਿਆ ਵੱਡਾ ਹਾਦਸਾ, 4 ਮਜ਼ਦੂਰਾਂ ਦੀ ਹੋਈ ਮੌਤ:ਫ੍ਰੰਕਫਰਟ :
Advertisment
ਜਰਮਨੀ ਦੇ ਬਾਵੇਰੀਅਨ ਸ਼ਹਿਰ ਵਿਚ ਨਿਰਮਾਣ ਅਧੀਨ ਥਾਂ 'ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ ਹੈ। ਇਹ ਵੀ ਪੜ੍ਹੋ : ਫ਼ਰੀਦਕੋਟ 'ਚ ਇੱਕ ਪਰਿਵਾਰ ਦੇ ਚਾਰ ਜੀਆਂ ਨੇ ਖੁਦ ਨੂੰ ਅੱਗ ਲਗਾ ਕੀਤੀ ਆਤਮ ਹੱਤਿਆ
Advertisment
Germany: Scaffolding collapse at building site kills Four workers ਜਰਮਨੀ 'ਚ ਨਿਰਮਾਣ ਅਧੀਨ ਥਾਂ 'ਤੇ ਵਾਪਰਿਆ ਵੱਡਾ ਹਾਦਸਾ, 4 ਮਜ਼ਦੂਰਾਂ ਦੀ ਹੋਈ ਮੌਤ ਜਾਣਕਾਰੀ ਅਨੁਸਾਰ ਹਾਦਸੇ ਵੇਲੇ ਮਜ਼ਦੂਰ ਛੱਤ ਦੀ ਭੰਨ-ਤੋੜ੍ਹ ਦੇ ਕੰਮ ਵਿਚ ਰੁਝਿਆ ਹੋਇਆ ਸੀ। ਇਸ ਦੌਰਾਨ ਇਹ ਢਾਂਚਾ ਹੇਠਾਂ ਡਿੱਗ ਗਿਆ, ਜਿਸ ਕਾਰਨ 4 ਹੋਰ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ ਹੈ। Germany: Scaffolding collapse at building site kills Four workers ਜਰਮਨੀ 'ਚ ਨਿਰਮਾਣ ਅਧੀਨ ਥਾਂ 'ਤੇ ਵਾਪਰਿਆ ਵੱਡਾ ਹਾਦਸਾ, 4 ਮਜ਼ਦੂਰਾਂ ਦੀ ਹੋਈ ਮੌਤ ਇਸ ਹਾਦਸੇ ਤੋਂ ਬਾਅਦ ਜ਼ਖਮੀ ਹੋਏ ਮਜ਼ਦੂਰਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਰਾਹਤ ਅਤੇ ਬਚਾਅ ਕਾਰਜ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਅਜੇ ਜਾਰੀ ਹੈ। -PTCNews-
fatal-work-accidents construction-site-accident germany-incident-news
Advertisment

Stay updated with the latest news headlines.

Follow us:
Advertisment