ਮੁੱਖ ਮੰਤਰੀ ਦੇ ਸਪੁੱਤਰ ਰਣਇੰਦਰ ਸਿੰਘ ਆਈ ਐਸ ਐਸ ਐਫ ਦੇ ਮੀਤ ਪ੍ਰਧਾਨ ਬਣੇ

By Jashan A - December 01, 2018 9:12 am

ਮੁੱਖ ਮੰਤਰੀ ਦੇ ਸਪੁੱਤਰ ਰਣਇੰਦਰ ਸਿੰਘ ਆਈ ਐਸ ਐਸ ਐਫ ਦੇ ਮੀਤ ਪ੍ਰਧਾਨ ਬਣੇ,ਜਰਮਨੀ ਦੇ ਮਿਊਨਿਖ 'ਚ ਹੋਈਆਂ ਚੋਣਾਂ ਦੌਰਾਨ ਇੱਕ ਇਤਿਹਾਸਕ ਜਿੱਤ ਦਰਜ ਕਰਦੇ ਹੋਏ ਅੱਜ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਸ਼੍ਰੀ ਰਣਇੰਦਰ ਸਿੰਘ ਨੂੰ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ ਦੇ ਮੀਤ ਪ੍ਰਧਾਨ ਚੁਣਿਆ ਗਿਆ। ਇਹ ਨਿਸ਼ਾਨੇਬਾਜ਼ੀ ਸਪੋਰਟ 'ਚ ਪਹਿਲੀ ਵਾਰ ਹੈ ਕਿ ਕਿਸੇ ਵੀ ਭਾਰਤੀ ਨੂੰ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ 'ਚ ਮੀਤ ਪ੍ਰਧਾਨ ਦੇ ਇਸ ਅਹੁਦੇ ਲਈ ਚੁਣਿਆ ਗਿਆ ਹੈ।

—PTC News

adv-img
adv-img