Advertisment

ਮੁੱਖ ਮੰਤਰੀ ਦੇ ਸਪੁੱਤਰ ਰਣਇੰਦਰ ਸਿੰਘ ਆਈ ਐਸ ਐਸ ਐਫ ਦੇ ਮੀਤ ਪ੍ਰਧਾਨ ਬਣੇ

author-image
Jashan A
Updated On
New Update
ਮੁੱਖ ਮੰਤਰੀ ਦੇ ਸਪੁੱਤਰ ਰਣਇੰਦਰ ਸਿੰਘ ਆਈ ਐਸ ਐਸ ਐਫ ਦੇ ਮੀਤ ਪ੍ਰਧਾਨ ਬਣੇ
Advertisment
ਮੁੱਖ ਮੰਤਰੀ ਦੇ ਸਪੁੱਤਰ ਰਣਇੰਦਰ ਸਿੰਘ ਆਈ ਐਸ ਐਸ ਐਫ ਦੇ ਮੀਤ ਪ੍ਰਧਾਨ ਬਣੇ,ਜਰਮਨੀ ਦੇ ਮਿਊਨਿਖ 'ਚ ਹੋਈਆਂ ਚੋਣਾਂ ਦੌਰਾਨ ਇੱਕ ਇਤਿਹਾਸਕ ਜਿੱਤ ਦਰਜ ਕਰਦੇ ਹੋਏ ਅੱਜ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਸ਼੍ਰੀ ਰਣਇੰਦਰ ਸਿੰਘ ਨੂੰ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ ਦੇ ਮੀਤ ਪ੍ਰਧਾਨ ਚੁਣਿਆ ਗਿਆ। ਇਹ ਨਿਸ਼ਾਨੇਬਾਜ਼ੀ ਸਪੋਰਟ 'ਚ ਪਹਿਲੀ ਵਾਰ ਹੈ ਕਿ ਕਿਸੇ ਵੀ ਭਾਰਤੀ ਨੂੰ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ 'ਚ ਮੀਤ ਪ੍ਰਧਾਨ ਦੇ ਇਸ ਅਹੁਦੇ ਲਈ ਚੁਣਿਆ ਗਿਆ ਹੈ। —PTC News-
punjabi-news latest-news-in-punjabi india-news news-in-punjabi raninder-singh-news
Advertisment

Stay updated with the latest news headlines.

Follow us:
Advertisment