Sat, Apr 20, 2024
Whatsapp

ਸ਼ੇਰ ਸਿੰਘ ਘੁਬਾਇਆ ਦਾ PA ਸ਼ਰਨਜੀਤ ਸਿੰਘ ਸ਼ੈਣੀ ਸਾਥੀ ਮੈਂਬਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਹੋਇਆ ਸ਼ਾਮਲ

Written by  Jashan A -- May 01st 2019 10:41 PM -- Updated: May 01st 2019 10:47 PM
ਸ਼ੇਰ ਸਿੰਘ ਘੁਬਾਇਆ ਦਾ PA ਸ਼ਰਨਜੀਤ ਸਿੰਘ ਸ਼ੈਣੀ ਸਾਥੀ ਮੈਂਬਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਹੋਇਆ ਸ਼ਾਮਲ

ਸ਼ੇਰ ਸਿੰਘ ਘੁਬਾਇਆ ਦਾ PA ਸ਼ਰਨਜੀਤ ਸਿੰਘ ਸ਼ੈਣੀ ਸਾਥੀ ਮੈਂਬਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਹੋਇਆ ਸ਼ਾਮਲ

ਸ਼ੇਰ ਸਿੰਘ ਘੁਬਾਇਆ ਦਾ PA ਸ਼ਰਨਜੀਤ ਸਿੰਘ ਸ਼ੈਣੀ ਸਾਥੀ ਮੈਂਬਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਹੋਇਆ ਸ਼ਾਮਲ ਫਿਰੋਜ਼ਪੁਰ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਲਗਾਤਾਰ ਲੋਕ ਜੁੜ੍ਹ ਰਹੇ ਹਨ। ਜਿਸ ਦੌਰਾਨ ਪਾਰਟੀ ਨੂੰ ਵੱਡਾ ਬਲ ਮਿਲ ਰਿਹਾ ਹੈ। ਇਸ ਦੇ ਤਹਿਤ ਹੀ ਅੱਜ ਸ਼ੇਰ ਸਿੰਘ ਘੁਬਾਇਆ PA ਸ਼ਰਨਜੀਤ ਸਿੰਘ ਸ਼ੈਣੀ ਸਾਥੀ ਮੈਂਬਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਿਆ। ਹੋਰ ਪੜ੍ਹੋ:ਕਾਂਗਰਸ ਨੂੰ ਇੱਕ ਹੋਰ ਝਟਕਾ, ਫਿਰੋਜ਼ਪੁਰ ਦੇ ਪਿੰਡ ਟੱਲੀ ਸੈਦਾਂ ਸਾਊ ‘ਚ 12 ਪਰਿਵਾਰ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ ਜਿਸ ਦਾ ਸਵਾਗਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। -PTC News


Top News view more...

Latest News view more...