Thu, Apr 25, 2024
Whatsapp

ਗਿੱਪੀ ਗਰੇਵਾਲ ਫਿਲਮ 'ਲਾਲ ਸਿੰਘ ਚੱਡਾ' ਦੇ ਸੈੱਟ 'ਤੇ ਪਹੁੰਚੇ, ਆਮਿਰ ਖਾਨ ਨੇ ਪੁੱਤਰ ਗੁਰਬਾਜ਼ ਨੂੰ ਦਿੱਤਾ ਪਿਆਰ

Written by  Shanker Badra -- March 14th 2020 04:43 PM
ਗਿੱਪੀ ਗਰੇਵਾਲ ਫਿਲਮ 'ਲਾਲ ਸਿੰਘ ਚੱਡਾ' ਦੇ ਸੈੱਟ 'ਤੇ ਪਹੁੰਚੇ, ਆਮਿਰ ਖਾਨ ਨੇ ਪੁੱਤਰ ਗੁਰਬਾਜ਼ ਨੂੰ ਦਿੱਤਾ ਪਿਆਰ

ਗਿੱਪੀ ਗਰੇਵਾਲ ਫਿਲਮ 'ਲਾਲ ਸਿੰਘ ਚੱਡਾ' ਦੇ ਸੈੱਟ 'ਤੇ ਪਹੁੰਚੇ, ਆਮਿਰ ਖਾਨ ਨੇ ਪੁੱਤਰ ਗੁਰਬਾਜ਼ ਨੂੰ ਦਿੱਤਾ ਪਿਆਰ

ਗਿੱਪੀ ਗਰੇਵਾਲ ਫਿਲਮ 'ਲਾਲ ਸਿੰਘ ਚੱਡਾ' ਦੇ ਸੈੱਟ 'ਤੇ ਪਹੁੰਚੇ, ਆਮਿਰ ਖਾਨ ਨੇ ਪੁੱਤਰ ਗੁਰਬਾਜ਼ ਨੂੰ ਦਿੱਤਾ ਪਿਆਰ:ਜਲੰਧਰ : ਬਾਲੀਵੁੱਡ ਐਕਟਰ ਆਮਿਰ ਖ਼ਾਨ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੇ ਹਨ। ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਡਾ’ ਦੀ ਇਨੀ ਦਿਨੀਂ ਸ਼ੂਟਿੰਗ ਜੋੋਰ-ਸ਼ੋਰ ਨਾਲ ਚੱਲ ਰਹੀ ਹੈ। ਆਮਿਰ ਖਾਨ ਪੰਜਾਬ ਦੀਆਂ ਅਲੱਗ-ਅਲੱਗ ਥਾਵਾਂ 'ਤੇ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। [caption id="attachment_395326" align="aligncenter" width="300"]Gippy Grewal Arrived on the set of the Movie Lal Singh Chaddha, Aamir Khan gave his love to son Gurbaz ਗਿੱਪੀ ਗਰੇਵਾਲ ਫਿਲਮ 'ਲਾਲ ਸਿੰਘ ਚੱਡਾ' ਦੇ ਸੈੱਟ 'ਤੇ ਪਹੁੰਚੇ, ਆਮਿਰ ਖਾਨ ਨੇ ਪੁੱਤਰ ਗੁਰਬਾਜ਼ ਨੂੰ ਦਿੱਤਾ ਪਿਆਰ[/caption] ਇਸ ਫਿਲਮ ਦੀ ਸ਼ੂਟਿੰਗ ਦੌਰਾਨ ਦੀਆਂ ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਨੇ ਆਮਿਰ ਖਾਨ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਆਮਿਰ ਗਿੱਪੀ ਨਾਲ ਨਜ਼ਰ ਆ ਰਹੇ ਹਨ। [caption id="attachment_395327" align="aligncenter" width="300"]Gippy Grewal Arrived on the set of the Movie Lal Singh Chaddha, Aamir Khan gave his love to son Gurbaz ਗਿੱਪੀ ਗਰੇਵਾਲ ਫਿਲਮ 'ਲਾਲ ਸਿੰਘ ਚੱਡਾ' ਦੇ ਸੈੱਟ 'ਤੇ ਪਹੁੰਚੇ, ਆਮਿਰ ਖਾਨ ਨੇ ਪੁੱਤਰ ਗੁਰਬਾਜ਼ ਨੂੰ ਦਿੱਤਾ ਪਿਆਰ[/caption] ਆਮਿਰ ਖਾਨ ਗਿੱਪੀ ਦੇ ਬੇਟੇ ਗੁਰਬਾਜ਼ ਨੂੰ ਗੋਦ 'ਚ ਲਏ ਨਜ਼ਰ ਆ ਰਹੇ ਹਨ ਅਤੇ ਗਿੱਪੀ ਗਰੇਵਾਲ ਦੇ ਛੋਟੇ ਪੁੱਤਰ ਨੂੰ ਆਮਿਰ ਨੇ ਬਹੁਤ ਸਾਰਾ ਪਿਆਰ ਦਿੱਤਾ ਹੈ। ਗੁਰਬਾਜ਼ ਵੀ ਆਮਿਰ ਦੀ ਗੋਦ 'ਚ ਕਾਫੀ ਖੁਸ਼ ਅਤੇ ਐਕਸਾਈਟਿਡ ਦਿਖਾਈ ਦੇ ਰਿਹਾ ਹੈ। ਇਸ ਸ਼ੂਟਿੰਗ ਦੌਰਾਨ ਖੇਤਾਂ 'ਚ ਕਲਿੱਕ ਕੀਤੀਆਂ ਗਈਆਂ ਇਹ ਤਸਵੀਰਾਂ ਕਮਾਲ ਦੀਆਂ ਹਨ। [caption id="attachment_395329" align="aligncenter" width="300"]Gippy Grewal Arrived on the set of the Movie Lal Singh Chaddha, Aamir Khan gave his love to son Gurbaz ਗਿੱਪੀ ਗਰੇਵਾਲ ਫਿਲਮ 'ਲਾਲ ਸਿੰਘ ਚੱਡਾ' ਦੇ ਸੈੱਟ 'ਤੇ ਪਹੁੰਚੇ, ਆਮਿਰ ਖਾਨ ਨੇ ਪੁੱਤਰ ਗੁਰਬਾਜ਼ ਨੂੰ ਦਿੱਤਾ ਪਿਆਰ[/caption] ਦੱਸ ਦੇਈਏ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਬੀਤੇ ਦਿਨੀਂ ਪਰਿਵਾਰ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ,ਜਿਥੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸਨ। ਇਸ ਤੋਂ ਬਾਅਦ ਗਿੱਪੀ ਨੇ ਆਮਿਰ ਖ਼ਾਨ ਨਾਲ ਮੁਲਾਕਾਤ ਕੀਤੀ ਸੀ। -PTCNews


Top News view more...

Latest News view more...