ਇਸ ਪੰਜ ਸਾਲਾ ਕੁੜੀ ਨੇ ਪੂਰਾ ਇੰਸਟਾਗ੍ਰਾਮ ਬਣਾਇਆ ਆਪਣਾ ਦੀਵਾਨਾ , ਤਸਵੀਰਾਂ ਵਾਇਰਲ

Girl instagram-created-your-diwana-social-media-on-pictures-viral

ਇਸ ਪੰਜ ਸਾਲਾ ਕੁੜੀ ਨੇ ਪੂਰਾ ਇੰਸਟਾਗ੍ਰਾਮ ਬਣਾਇਆ ਆਪਣਾ ਦੀਵਾਨਾ ,ਤਸਵੀਰਾਂ ਵਾਇਰਲ:ਸੋਸ਼ਲ ਮੀਡੀਆ ‘ਤੇ ਪੰਜ ਸਾਲਾ ਕੁੜੀ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ।ਇਸ ਕੁੜੀ ਨੇ ਇੰਸਟਾਗ੍ਰਾਮ ‘ਤੇ ਆਪਣੇ ਹੇਅਰ ਸਟਾਈਲ ਦੀਆਂ ਫੋਟੋਆਂ ਪੋਸਟ ਕੀਤੀਆਂ ਹੋਈਆਂ ਹਨ।

ਇਨ੍ਹਾਂ ਤਸਵੀਰਾਂ ਵਿੱਚ ਉਸਦੇ ਵਾਲਾਂ ਦੀ ਸੁੰਦਰਤਾ ਵੇਖਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਜਾਂਦਾ ਹੈ।ਜਿਸ ਦੀ ਉਮਰ ਸਿਰਫ 5 ਸਾਲ ਹੈ।ਉਸ ਦੀਆਂ ਇੰਸਟਾਗ੍ਰਾਮ ਉੱਤੇ ਕੇਵਲ 12 ਪੋਸਟਾਂ ਹਨ ਅਤੇ ਫਾਲੋਅਰ 83000 ਤੋਂ ਵੱਧ ਹਨ।

 

View this post on Instagram

 

??? hair: @sagidahary

A post shared by Mia Aflalo Shunem (@miaaflalo) on


ਜ਼ਿਕਰਯੋਗ ਹੈ ਕਿ ਇਹ 5 ਸਾਲ ਦੀ ਲੜਕੀ ਇਜ਼ਰਾਈਲ ਦੀ ਦੱਸੀ ਜਾ ਰਹੀ ਹੈ।ਜਿਸ ਨੇ ਹਰ ਇੱਕ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ,ਉਸਦੇ ਸੰਘਣੇ , ਲੰਬੇ ਅਤੇ ਸੁੰਦਰ ਵਾਲਾਂ ਕਰਕੇ ਇੰਸਟਾਗ੍ਰਾਮ ਯੂਜ਼ਰ (Mia Aflalo Shunem) ਨਾਂ ਦੀ ਕੁੜੀ ਦੇ ਦੀਵਾਨੇ ਹੋ ਗਏ ਹਨ।
-PTCNews