
ਵਿਦਿਆਰਥਣਾਂ ਨੇ ਚਾੜਿਆ ਮੁੰਡੇ ਦਾ ਕੁਟਾਪਾ ,ਦੇਖੋ ਵੀਡੀਓ:ਅੱਜ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਰਾਇਲ ਹੋ ਰਹੀ ਹੈ।ਜਿਸ ਦੇ ਵਿੱਚ ਇੱਕ ਮੁੰਡੇ ਦੀ ਵਿਦਿਆਰਥਣਾਂ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੀਆਂ ਹਨ।ਦਰਅਸਲ ਇਸ ਵੀਡੀਓ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ।
ਇਸ ਵੀਡੀਓ ਵਿੱਚ ਦਿਖਣ ਵਾਲਾ ਮੁੰਡਾ ਕਿਸੇ ਸਕੂਲ ਦੀਆਂ ਵਿਦਿਆਰਥਣਾਂ ਨਾਲ ਛੇੜਛਾੜ ਕਰ ਰਿਹਾ ਸੀ ਤਾਂ ਗੁਸੇ ‘ਚ ਆਈਆਂ ਵਿਦਿਆਰਥਣਾਂ ਨੇ ਉਸ ਮੁੰਡੇ ਦਾ ਜਮ ਕੇ ਕੁਟਾਪਾ ਕੀਤਾ ਹੈ।
ਇਸ ਮੌਕੇ ਹੋਰ ਵੀ ਲੋਕ ਇਕੱਠੇ ਹੋ ਗਏ ਸਨ।ਉਨ੍ਹਾਂ ਨੇ ਵੀ ਉਕਤ ਲੜਕੇ ਨਾਲ ਕੁੱਟਮਾਰ ਕੀਤੀ ਹੈ।ਜਿਸ ਤੋਂ ਬਾਅਦ ਲੜਕਾ ਰੋਂਦਾ ਦਿਖਾਈ ਦੇ ਰਿਹਾ ਹੈ।
ਵਿਦਿਆਰਥਣਾਂ ਨੇ ਚਾੜਿਆ ਮੁੰਡੇ ਦਾ ਕੁਟਾਪਾ ,ਦੇਖੋ ਵੀਡੀਓ:
ਵਿਦਿਆਰਥਣਾਂ ਨੇ ਚਾੜਿਆ ਮੁੰਡੇ ਦਾ ਕੁਟਾਪਾ ,ਦੇਖੋ ਵੀਡੀਓ:
Posted by Shanker Badra on Saturday, August 25, 2018
-PTCNews