ਇਹ ਲੜਕੀ ਬਾਂਦਰ ਦੀ ਤਰ੍ਹਾਂ ਤੁਰਦੀ ਅਤੇ ਘੋੜੇ ਵਾਂਗ ਦੌੜਦੀ, ਵੀਡੀਓ ਵਾਇਰਲ

girl walks like a monkey And horse way Run ,Video viral

ਇਹ ਲੜਕੀ ਬਾਂਦਰ ਦੀ ਤਰ੍ਹਾਂ ਤੁਰਦੀ ਅਤੇ ਘੋੜੇ ਵਾਂਗ ਦੌੜਦੀ, ਵੀਡੀਓ ਵਾਇਰਲ:ਚੰਡੀਗੜ੍ਹ : ਇੱਕ ਲੜਕੀ ਦੀ ਅਜਿਹੀ ਵੀਡੀਓ ਸਾਹਮਣੇ ਆਈ ਹੈ , ਜਿਸ ਨੇ ਸਭਨਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।ਜਿਸ ਦੀ ਇੱਕ ਵੀਡੀਓ ਸ਼ੋਸਲ ਮੀਡੀਆ ‘ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਦੱਸਿਆ ਜਾਂਦਾ ਹੈ ਕਿ ਇਹ ਲੜਕੀ ਨਾਰਵੇ ਦੀ ਹੈ।

 girl walks like a monkey And horse way Run ,Video viral

ਇਹ ਲੜਕੀ ਬਾਂਦਰ ਦੀ ਤਰ੍ਹਾਂ ਤੁਰਦੀ ਅਤੇ ਘੋੜੇ ਵਾਂਗ ਦੌੜਦੀ, ਵੀਡੀਓ ਵਾਇਰਲ

ਇਸ ਵੀਡੀਓ ਵਿੱਚ ਲੜਕੀ ਆਮ ਲੋਕਾਂ ਵਾਂਗ ਦਿਖਾਈ ਦਿੰਦੀ ਹੈ ਪਰ ਉਸਦਾ ਰਹਿਣ -ਸਹਿਣ ਸਭ ਤੋਂ ਅਲੱਗ ਹੀ ਦਿਖਾਈ ਦਿੰਦਾ ਹੈ।ਇਸ ਲੜਕੀ ਨੇ ਆਮ ਕੁੜੀਆਂ ਵਾਂਗ ਕੱਪੜੇ ਪਾਏ ਹੋਏ ਨੇ ਪਰ ਆਮ ਲੋਕਾਂ ਵਾਂਗ ਤੁਰ -ਫ਼ਿਰ ਨਹੀਂ ਸਕਦੀ।

 girl walks like a monkey And horse way Run ,Video viral

ਇਹ ਲੜਕੀ ਬਾਂਦਰ ਦੀ ਤਰ੍ਹਾਂ ਤੁਰਦੀ ਅਤੇ ਘੋੜੇ ਵਾਂਗ ਦੌੜਦੀ, ਵੀਡੀਓ ਵਾਇਰਲ

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਲੜਕੀ ਬਾਂਦਰ ਵਾਂਗ ਤੁਰਦੀ ਹੈ ਤੇ ਘੋੜੇ ਵਾਂਗ ਭੱਜਦੀ ਹੈ।ਲੜਕੀ ਇੱਕ ਥਾਂ ਤੋਂ ਦੂਜੀ ਥਾਂ ‘ਤੇ ਜਾਣ ਲਈ ਪੈਰਾਂ ਦੇ ਨਾਲ ਆਪਣੇ ਹੱਥਾਂ ਦਾ ਵੀ ਇਸਤੇਮਾਲ ਕਰਦੀ ਹੈ।

 girl walks like a monkey And horse way Run ,Video viral

ਇਹ ਲੜਕੀ ਬਾਂਦਰ ਦੀ ਤਰ੍ਹਾਂ ਤੁਰਦੀ ਅਤੇ ਘੋੜੇ ਵਾਂਗ ਦੌੜਦੀ, ਵੀਡੀਓ ਵਾਇਰਲ

ਡਾਕਟਰਾਂ ਨੇ ਇਸ ਲੜਕੀ ਦੇ ਇਲਾਜ਼ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ ਪਰ ਹਰ ਵਾਰ ਡਾਕਟਰ ਅਸਫ਼ਲ ਰਹੇ ਹਨ।ਲੜਕੀ ਇਸ ਤਰ੍ਹਾਂ ਕਿਉਂ ਹੈ ਇਸ ਬਾਰੇ ਡਾਕਟਰ ਵੀ ਕੁਝ ਸਮਝ ਨਹੀਂ ਪਾ ਰਹੇ।
-PTCNews