Advertisment

Global Kabbadi Leauge: ਹਰਿਆਣਾ ਲਾਈਨਜ਼ ਨੇ ਬਲੈਕ ਪੈਨਥਰਜ਼ ਨੂੰ ਵੱਡੇ ਫਰਕ ਨਾਲ ਹਰਾਇਆ

author-image
Ragini Joshi
New Update
Global Kabbadi Leauge: ਹਰਿਆਣਾ ਲਾਈਨਜ਼ ਨੇ ਬਲੈਕ ਪੈਨਥਰਜ਼ ਨੂੰ ਵੱਡੇ ਫਰਕ ਨਾਲ ਹਰਾਇਆ
Advertisment
Global Kabbadi Leauge: ਹਰਿਆਣਾ ਲਾਈਨਜ਼ ਨੇ ਬਲੈਕ ਪੈਨਥਰਜ਼ ਨੂੰ ਵੱਡੇ ਫਰਕ ਨਾਲ ਹਰਾਇਆ, ਜਲੰਧਰ: ਜਲੰਧਰ ਵਿੱਚ ਜਾਰੀ ਗਲੋਬਲ ਕਬੱਡੀ ਦੇ ਪੰਜਵੇ ਦਿਨ ਦਾ ਦੂਸਰਾ ਮੁਕਾਬਲਾ ਹਰਿਆਣਾ ਲਾਈਨਜ਼ ਅਤੇ ਬਲੈਕ ਪੈਨਥਰਜ਼ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਦੋਨਾਂ ਹੀ ਟੀਮਾਂ ਨੇ ਬੇਹਤਰੀਨ ਪ੍ਰਦਰਸ਼ਨ ਦਿਖਾਇਆ।ਇਹ ਮੁਕਾਬਲਾ ਕਾਫੀ ਰੋਮਾਂਚ ਭਰਿਆ ਰਿਹਾ,ਜਿਸ ਵਿੱਚ ਹਰਿਆਣਾ ਲਾਈਨਜ਼ ਦੀ ਟੀਮ ਨੇ ਬਲੈਕ ਪੈਨਥਰਜ਼ ਨੂੰ 64-23 ਦੇ ਵੱਡੇ ਫਰਕ ਨਾਲ ਹਰਾਇਆ। —PTC News-
jalandhar punjab sports-news jalandhar-news global-kabbadi-leauge latest-global-kabbadi-leauge-news
Advertisment

Stay updated with the latest news headlines.

Follow us:
Advertisment