Tue, Apr 23, 2024
Whatsapp

Global Kabbadi Leauge: ਸਿੰਘ ਵਾਰੀਅਸ ਪੰਜਾਬ ਨੇ ਫਸਮੇ ਮੁਕਾਬਲੇ 'ਚ ਕੈਲੇਫੋਰਨੀਆ ਈਗਲਜ਼ ਨੂੰ ਦਿੱਤੀ ਮਾਤ

Written by  Joshi -- October 18th 2018 06:29 PM
Global Kabbadi Leauge: ਸਿੰਘ ਵਾਰੀਅਸ ਪੰਜਾਬ ਨੇ ਫਸਮੇ ਮੁਕਾਬਲੇ 'ਚ ਕੈਲੇਫੋਰਨੀਆ ਈਗਲਜ਼ ਨੂੰ ਦਿੱਤੀ ਮਾਤ

Global Kabbadi Leauge: ਸਿੰਘ ਵਾਰੀਅਸ ਪੰਜਾਬ ਨੇ ਫਸਮੇ ਮੁਕਾਬਲੇ 'ਚ ਕੈਲੇਫੋਰਨੀਆ ਈਗਲਜ਼ ਨੂੰ ਦਿੱਤੀ ਮਾਤ

Global Kabbadi Leauge: ਸਿੰਘ ਵਾਰੀਅਸ ਪੰਜਾਬ ਨੇ ਫਸਮੇ ਮੁਕਾਬਲੇ 'ਚ ਕੈਲੇਫੋਰਨੀਆ ਈਗਲਜ਼ ਨੂੰ ਦਿੱਤੀ ਮਾਤ,ਜਲੰਧਰ: ਜਲੰਧਰ ਵਿੱਚ ਜਾਰੀ ਗਲੋਬਲ ਕਬੱਡੀ ਦੇ ਪੰਜਵੇ ਦਿਨ ਦਾ ਪਹਿਲਾ ਮੁਕਾਬਲਾ ਸਿੰਘ ਵਾਰੀਅਸ ਪੰਜਾਬ ਅਤੇ ਕੈਲੇਫੋਰਨੀਆ ਈਗਲਜ਼ ਦੇ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਦੋਨਾਂ ਹੀ ਟੀਮਾਂ ਨੇ ਬੇਹਤਰੀਨ ਪ੍ਰਦਰਸ਼ਨ ਦਿਖਾਇਆ।ਇਹ ਮੁਕਾਬਲਾ ਕਾਫੀ ਰੋਮਾਂਚ ਭਰਿਆ ਰਿਹਾ, ਜਿਸ ਵਿੱਚ ਸਿੰਘ ਵਾਰੀਅਸ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਫਸਮੇ ਮੁਕਾਬਲੇ ਵਿੱਚ ਕੈਲੇਫੋਰਨੀਆ ਈਗਲਜ਼ ਦੀ ਟੀਮ ਨੂੰ ਮਾਤ ਦਿੱਤੀ।


Top News view more...

Latest News view more...