Advertisment

ਗਲੋਬਲ ਕਬੱਡੀ ਲੀਗ: ਤੀਸਰੇ ਦਿਨ ਦੇ ਪਹਿਲੇ ਮੈਚ 'ਚ ਬਲੈਕ ਪੈਨਥਰਜ਼ ਨੇ ਦਿੱਲੀ ਟਾਈਗਰ ਨੂੰ ਵੱਡੇ ਫਰਕ ਨਾਲ ਦਿੱਤੀ ਮਾਤ

author-image
Ragini Joshi
New Update
ਗਲੋਬਲ ਕਬੱਡੀ ਲੀਗ: ਤੀਸਰੇ ਦਿਨ ਦੇ ਪਹਿਲੇ ਮੈਚ 'ਚ ਬਲੈਕ ਪੈਨਥਰਜ਼ ਨੇ ਦਿੱਲੀ ਟਾਈਗਰ ਨੂੰ ਵੱਡੇ ਫਰਕ ਨਾਲ ਦਿੱਤੀ ਮਾਤ
Advertisment
ਗਲੋਬਲ ਕਬੱਡੀ ਲੀਗ: ਤੀਸਰੇ ਦਿਨ ਦੇ ਪਹਿਲੇ ਮੈਚ 'ਚ ਦਿੱਲੀ ਟਾਈਗਰ ਨੇ ਬਲੈਕ ਪੈਨਥਰਜ਼ ਨੂੰ ਵੱਡੇ ਫਰਕ ਨਾਲ ਦਿੱਤੀ ਮਾਤ, ਜਲੰਧਰ: ਗਲੋਬਲ ਕਬੱਡੀ ਲੀਗ ਦੇ ਤੀਸਰੇ ਦਿਨ ਦਾ ਪਹਿਲਾ ਮੁਕਾਬਲਾ ਦਿੱਲੀ ਟਾਈਗਰ ਅਤੇ ਬਲੈਕ ਪੈਨਥਰਜ਼ ਦੇ ਵਿਚਕਾਰ ਖੇਡਿਆ ਗਿਆ, ਜੋ ਕਿ ਕਾਫੀ ਰੋਮਾਂਚ ਭਰਿਆ ਰਿਹਾ। ਇਸ ਮੈਚ ਵਿੱਚ ਦੋਨਾਂ ਟੀਮਾਂ ਵੱਲੋ ਬੇਹਤਰੀਨ ਪ੍ਰਦਰਸ਼ਨ ਕੀਤਾ ਗਿਆ, ਪਰ ਇਸ ਮੈਚ ਵਿੱਚ ਬਲੈਕ ਪੈਨਥਰਜ਼ ਨੇ ਦਿੱਲੀ ਟਾਈਗਰ ਨੂੰ 54-41 ਦੇ ਵੱਡੇ ਫਰਕ ਨਾਲ ਮਾਤ ਦਿੱਤੀ। —PTC News-
punjab-news jalandhar global-kabbadi-leauge global-kabbadi-leauge-news latest-global-kabbadi-leauge-news
Advertisment

Stay updated with the latest news headlines.

Follow us:
Advertisment