Sat, Apr 20, 2024
Whatsapp

ਗਲੋਬਲ ਕਬੱਡੀ ਲੀਗ: ਅੱਜ ਦੇ ਪਹਿਲੇ ਮੁਕਾਬਲੇ 'ਚ ਬਲੈਕ ਪੈਨਥਰਜ਼ ਦੀ ਟੀਮ ਨੇ ਮਾਰੀ ਬਾਜੀ

Written by  Joshi -- October 28th 2018 06:24 PM
ਗਲੋਬਲ ਕਬੱਡੀ ਲੀਗ: ਅੱਜ ਦੇ ਪਹਿਲੇ ਮੁਕਾਬਲੇ 'ਚ ਬਲੈਕ ਪੈਨਥਰਜ਼ ਦੀ ਟੀਮ ਨੇ ਮਾਰੀ ਬਾਜੀ

ਗਲੋਬਲ ਕਬੱਡੀ ਲੀਗ: ਅੱਜ ਦੇ ਪਹਿਲੇ ਮੁਕਾਬਲੇ 'ਚ ਬਲੈਕ ਪੈਨਥਰਜ਼ ਦੀ ਟੀਮ ਨੇ ਮਾਰੀ ਬਾਜੀ

ਗਲੋਬਲ ਕਬੱਡੀ ਲੀਗ: ਅੱਜ ਦੇ ਪਹਿਲੇ ਮੁਕਾਬਲੇ 'ਚ ਬਲੈਕ ਪੈਨਥਰਜ਼ ਦੀ ਟੀਮ ਨੇ ਮਾਰੀ ਬਾਜੀ,ਲੁਧਿਆਣਾ: ਲੁਧਿਆਣਾ ਵਿੱਚ ਖੇਡੀ ਜਾ ਰਹੀ ਗਲੋਬਲ ਕਬੱਡੀ ਲੀਗ ਦਾ ਅੱਜ 15ਵਾਂ ਦਿਨ ਹੈ, ਜਿਸ ਦੌਰਾਨ ਅੱਜ ਲੁਧਿਆਣਾ ਦੇ ਖੇਡ ਸਟੇਡੀਅਮ ਵਿੱਚ 2 ਮੁਕਾਬਲੇ ਖੇਡੇ ਜਾ ਰਹੇ ਹਨ, ਇਸ ਵਿੱਚੋਂ ਪਹਿਲਾ ਮੁਕਾਬਲਾ ਬਲੈਕ ਪੈਨਥਰਜ਼ ਅਤੇ ਮੈਪਲ ਲੀਫ਼ ਕੈਨੇਡਾ ਦੇ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਦੋਨਾਂ ਟੀਮਾਂ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਪਰ ਬਲੈਕ ਪੈਨਥਰਜ਼ਦੇ ਖਿਡਾਰੀਆਂ ਨੇ ਪੱਟਾਂ ਦਾ ਜ਼ੋਰ ਦਿਖਾਉਂਦਿਆਂ ਹੋਇਆ ਵਿਰੋਧੀ ਟੀਮ ਨੂੰ 61-45 ਦੇ ਵੱਡੇ ਫਰਕ ਨਾਲ ਮਾਤ ਦਿੱਤੀ। ਨਾਲ ਹੀ ਦਿਨ ਦਾ ਦੂਸਰਾ ਮੁਕਾਬਲਾ ਕੈਲੇਫੋਰਨੀਆ ਈਗਲਜ਼ ਅਤੇ ਦਿੱਲੀ ਟਾਈਗਰਸ ਵਿਚਕਾਰ ਖੇਡਿਆ ਜਾ ਰਿਹਾ ਹੈ। —PTC News


Top News view more...

Latest News view more...