Wed, Apr 24, 2024
Whatsapp

ਗਲੋਬਲ ਕਬੱਡੀ ਲੀਗ: ਲੁਧਿਆਣਾ 'ਚ ਅੱਜ ਇਹਨਾਂ 4 ਟੀਮਾਂ ਵਿਚਕਾਰ ਹੋਵੇਗੀ ਫਸਵੀਂ ਟੱਕਰ

Written by  Joshi -- October 28th 2018 03:44 PM -- Updated: October 28th 2018 04:19 PM
ਗਲੋਬਲ ਕਬੱਡੀ ਲੀਗ: ਲੁਧਿਆਣਾ 'ਚ ਅੱਜ ਇਹਨਾਂ 4 ਟੀਮਾਂ ਵਿਚਕਾਰ ਹੋਵੇਗੀ ਫਸਵੀਂ ਟੱਕਰ

ਗਲੋਬਲ ਕਬੱਡੀ ਲੀਗ: ਲੁਧਿਆਣਾ 'ਚ ਅੱਜ ਇਹਨਾਂ 4 ਟੀਮਾਂ ਵਿਚਕਾਰ ਹੋਵੇਗੀ ਫਸਵੀਂ ਟੱਕਰ

ਗਲੋਬਲ ਕਬੱਡੀ ਲੀਗ: ਲੁਧਿਆਣਾ 'ਚ ਅੱਜ ਇਹਨਾਂ 4 ਟੀਮਾਂ ਵਿਚਕਾਰ ਹੋਵੇਗੀ ਫਸਵੀਂ ਟੱਕਰ,ਲੁਧਿਆਣਾ: ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਖੇਡੀ ਜਾ ਗਲੋਬਲ ਕਬੱਡੀ ਲੀਗ ਦਾ ਅੱਜ 15ਵਾਂ ਦਿਨ ਹੈ, ਜਿਸ ਦੌਰਾਨ ਅੱਜ ਇਸੇ ਖੇਡ ਮੈਦਾਨ ਵਿੱਚ 2 ਮੈਚ ਖੇਡੇ ਜਾਣਗੇ। ਅੱਜ ਇੱਕ ਵਾਰ ਫਿਰ ਤੋਂ ਪੰਜਾਬ ਦੇ ਗੱਬਰੂਆਂ ਦੇ ਪੱਟਾਂ ਦਾ ਜ਼ੋਰ ਦੇਖਣ ਨੂੰ ਮਿਲੇਗਾ। ਅੱਜ ਦੇ ਦਿਨ ਦਾ ਪਹਿਲਾ ਮੁਕਾਬਲਾ ਬਲੈਕ ਪੈਨਥਰਜ਼ ਅਤੇ ਮੈਪਲ ਲੀਫ਼ ਕੈਨੇਡਾ ਦੇ ਵਿਚਕਾਰ ਖੇਡਿਆ ਜਾਵੇਗਾ, ਹੋਰ ਪੜ੍ਹੋ: ਵੇਖੋ ,ਪੀ.ਟੀ.ਸੀ ਬਾਕਸ ਆਫ਼ਿਸ ਸ਼ੌਅ ‘ਚ ਫਿਲਮ ‘’ਰਾਵੀ ਪਾਰ ”, ਅੱਜ ਰਾਤ 8:15 ‘ਤੇ ਸਿਰਫ PTC PUNJABI ‘ਤੇ ਨਾਲ ਹੀ ਦਿਨ ਦਾ ਦੂਸਰੇ ਮੁਕਾਬਲੇ ਵਿੱਚ ਕੈਲੇਫੋਰਨੀਆ ਈਗਲਜ਼ ਅਤੇ ਦਿੱਲੀ ਦੇ ਗੱਬਰੂਆਂ ਦੇ ਵਿਚਾਲੇ ਟੱਕਰ ਦੇਖਣ ਨੂੰ ਮਿਲੇਗੀ। ਇਹ ਮੈਚ ਸ਼ਾਮੀ 5 ਵਜੇ ਸ਼ੁਰੂ ਹੋਣਗੇ, ਜਿਸ ਦਾ ਸਿੱਧਾ ਪ੍ਰਸਾਰਣ ਪੀ.ਟੀ.ਸੀ.ਨਿਊਜ਼ 'ਤੇ ਦਿਖਾਇਆ ਜਾਵੇਗਾ। —PTC News


Top News view more...

Latest News view more...