Advertisment

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਪਿਛਲੇ ਦਸ ਦਿਨਾਂ ਤੋਂ ਜ਼ਿਆਦਾ ਤੇਜ਼ੀ,ਜਾਣੋ ਅੱਜ ਦਾ ਮੁੱਲ ?

author-image
Shanker Badra
New Update
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਪਿਛਲੇ ਦਸ ਦਿਨਾਂ ਤੋਂ ਜ਼ਿਆਦਾ ਤੇਜ਼ੀ,ਜਾਣੋ ਅੱਜ ਦਾ ਮੁੱਲ ?
Advertisment
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਪਿਛਲੇ ਦਸ ਦਿਨਾਂ ਤੋਂ ਜ਼ਿਆਦਾ ਤੇਜ਼ੀ,ਜਾਣੋ ਅੱਜ ਦਾ ਮੁੱਲ ?ਅੱਜ ਬਜ਼ਾਰ ‘ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਚੜ੍ਹਾਅ ਦੇਖਣ ਨੂੰ ਮਿਲਿਆ ਹੈ।ਦਿੱਲੀ ਸਰਾਫਾ ਬਾਜ਼ਾਰ ‘ਚ ਅੱਜ ਸੋਨਾ ਦਾ ਰੇਟ 32,290(ਪ੍ਰਤੀ 10 ਗਰਾਮ) ਰੁਪਏ ‘ਤੇ ਪਹੁੰਚ ਗਿਆ ਹੈ ਅਤੇ ਚਾਂਦੀ ਦਾ ਰੇਟ ਅੱਜ 41,900 (ਪ੍ਰਤੀ 10 ਗਰਾਮ) 'ਤੇ ਪਹੁੰਚ ਗਿਆ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਪਿਛਲੇ ਦਸ ਦਿਨਾਂ ਤੋਂ ਜ਼ਿਆਦਾ ਤੇਜ਼ੀ,ਜਾਣੋ ਅੱਜ ਦਾ ਮੁੱਲ ?ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਸ ਦਿਨਾਂ ਤੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਚੜ੍ਹਾਅ ਦੇਖਣ ਨੂੰ ਮਿਲਿਆ ਹੈ।ਹੁਣ ਇੱਕ ਨਜ਼ਰ ਪਿਛਲੇ ਦਿਨਾਂ ਦੀਆਂ ਸੋਨੇ ਦੀਆਂ ਕੀਮਤਾਂ 'ਤੇ ਮਾਰਦੇ ਹਾਂ।ਸਰਾਫਾ ਬਾਜ਼ਾਰ ‘ਚ ਸੋਨਾ 10 ਅਪ੍ਰੈਲ ਨੂੰ ਸੋਨਾ 32,070 (ਪ੍ਰਤੀ 10 ਗਰਾਮ),11 ਅਪ੍ਰੈਲ ਨੂੰ ਸੋਨਾ 32,250 (ਪ੍ਰਤੀ 10 ਗਰਾਮ),12 ਅਪ੍ਰੈਲ ਨੂੰ ਸੋਨਾ 32,510 (ਪ੍ਰਤੀ 10 ਗਰਾਮ),13 ਅਪ੍ਰੈਲ ਨੂੰ ਸੋਨਾ 32400 (ਪ੍ਰਤੀ 10 ਗਰਾਮ) ,14 ਅਪ੍ਰੈਲ ਨੂੰ ਸੋਨਾ 32,420 (ਪ੍ਰਤੀ 10 ਗਰਾਮ) ,15 ਅਪ੍ਰੈਲ ਨੂੰ ਸੋਨਾ 32,500(ਪ੍ਰਤੀ 10 ਗਰਾਮ),16 ਅਪ੍ਰੈਲ ਨੂੰ ਸੋਨਾ 32,290(ਪ੍ਰਤੀ 10 ਗਰਾਮ) 'ਤੇ ਪਹੁੰਚ ਗਿਆ ਹੈ।
Advertisment
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਪਿਛਲੇ ਦਸ ਦਿਨਾਂ ਤੋਂ ਜ਼ਿਆਦਾ ਤੇਜ਼ੀ,ਜਾਣੋ ਅੱਜ ਦਾ ਮੁੱਲ ?ਜੇਕਰ ਦੇਖਿਆ ਜਾਵੇਂ ਤਾਂ 15 ਅਪ੍ਰੈਲ ਨੂੰ 32,500(ਪ੍ਰਤੀ 10 ਗਰਾਮ) ਸੋਨੇ ਦੇ ਰੇਟ 'ਚ ਸਭ ਦਿਨਾਂ ਨਾਲੋਂ ਜ਼ਿਆਦਾ ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਪਿਛਲੇ ਦਸ ਦਿਨਾਂ ਤੋਂ ਜ਼ਿਆਦਾ ਤੇਜ਼ੀ,ਜਾਣੋ ਅੱਜ ਦਾ ਮੁੱਲ ?ਹੁਣ ਗੱਲ ਕਰਦੇ ਹਾਂ ਚਾਂਦੀ ਦੀਆਂ ਕੀਮਤਾਂ ਬਾਰੇ।ਦਿੱਲੀ ਸਰਾਫਾ ਬਾਜ਼ਾਰ ‘ਚ ਅੱਜ ਦਿੱਲੀ ਚਾਂਦੀ 41,900 (ਪ੍ਰਤੀ 10 ਗਰਾਮ) ਰੁਪਏ ‘ਤੇ ਪਹੁੰਚ ਚੁੱਕੀ ਹੈ।ਜਦਕਿ ਬਾਕੀ ਦਿਨਾਂ 'ਚ ਵੀ ਚਾਂਦੀ ਦੇ ਰੇਟ ਉੱਚੇ ਹੀ ਰਹੇ ਹਨ।ਸਰਾਫਾ ਬਾਜ਼ਾਰ ‘ਚ 10 ਅਪ੍ਰੈਲ ਨੂੰ ਚਾਂਦੀ 41,300 (ਪ੍ਰਤੀ 10 ਗਰਾਮ),11 ਅਪ੍ਰੈਲ ਨੂੰ ਚਾਂਦੀ 41,700(ਪ੍ਰਤੀ 10 ਗਰਾਮ),12 ਅਪ੍ਰੈਲ ਨੂੰ ਚਾਂਦੀ 42,000(ਪ੍ਰਤੀ 10 ਗਰਾਮ),13 ਅਪ੍ਰੈਲ ਨੂੰ ਚਾਂਦੀ 41,600(ਪ੍ਰਤੀ 10 ਗਰਾਮ) ,14 ਅਪ੍ਰੈਲ ਨੂੰ ਚਾਂਦੀ 41,900 (ਪ੍ਰਤੀ 10 ਗਰਾਮ) ,15 ਅਪ੍ਰੈਲ ਨੂੰ ਚਾਂਦੀ 41,900(ਪ੍ਰਤੀ 10 ਗਰਾਮ),16 ਅਪ੍ਰੈਲ ਨੂੰ ਚਾਂਦੀ 41,900(ਪ੍ਰਤੀ 10 ਗਰਾਮ) 'ਤੇ ਪਹੁੰਚ ਗਈ ਹੈ।ਦੱਸਿਆ ਜਾਂਦਾ ਹੈ ਕਿ ਚਾਂਦੀ ਦੇ ਰੇਟਾਂ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਪਿਛਲੇ ਦਸ ਦਿਨਾਂ ਤੋਂ ਜ਼ਿਆਦਾ ਤੇਜ਼ੀ,ਜਾਣੋ ਅੱਜ ਦਾ ਮੁੱਲ ?ਦਰਅਸਲ ਪੱਛਮੀ ਏਸ਼ੀਆ(ਸੀਰੀਆ 'ਤੇ ਅਮਰੀਕਾ ਵਲੋਂ ਬੰਬ ਧਮਾਕੇ) ਕਾਰਨ ਪੈਦਾ ਹੋ ਰਹੇ ਤਣਾਅ ਦਾ ਅਸਰ ਸੋਨੇ ਅਤੇ ਚਾਂਦੀ 'ਤੇ ਵੀ ਪਿਆ ਹੈ।ਹੁਣ ਦੋ ਦਿਨ ਬਾਅਦ 18 ਅਪਰੈਲ ਦੇ ਦਿਨ ਹੈ ਅਕਸ਼ੈ ਤ੍ਰਿਤਯਾ ਅਤੇ ਇਸ ਦਿਨ ਖਰੀਦਦਾਰੀ ਕਰਨੀ ਸ਼ੁੱਭ ਮੰਨੀ ਜਾਂਦੀ ਹੈ।ਜੇਕਰ ਤੁਸੀਂ ਵੀ ਇਸ ਦਿਨ ਸੋਨਾ ਖਰੀਦਣ ਦਾ ਪਲਾਨ ਬਣਾਇਆ ਹੈ ਤਾਂ ਤੁਹਾਨੂੰ ਆਪਣੀ ਜੇਬ ਥੋੜ੍ਹੀ ਜ਼ਿਆਦਾ ਢਿੱਲੀ ਕਰਨੀ ਪੈ ਸਕਦੀ ਹੈ।ਦੱਸਿਆ ਜਾਂਦਾ ਹੈ ਕਿ ਅਕਸ਼ੈ ਤ੍ਰਿਤਯਾ ਦੇ ਦਿਨ ਹੁਣ ਤੱਕ ਦੇ ਇਤਿਹਾਸ ਦਾ ਸਭ ਤੋਂ ਵਧ ਰੇਟ ਹੋਵੇਗਾ।ਇਸ ਦੇ ਨਾਲ ਹੀ ਚਾਂਦੀ ਵੀ ਹੁਣ 41,900 ਰੁਪਏ ਹੋ ਗਈ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment