Advertisment

ਏਸ਼ੀਅਨ ਖੇਡਾਂ 'ਚ ਗੋਲਡ ਮੈਡਲ ਜਿੱਤਣ ਵਾਲੇ ਸਹਿਜਦੀਪ ਸਿੰਘ ਦਾ ਜਲੰਧਰ ਪੁੱਜਣ 'ਤੇ ਸਵਾਗਤ

author-image
Shanker Badra
New Update
ਏਸ਼ੀਅਨ ਖੇਡਾਂ 'ਚ ਗੋਲਡ ਮੈਡਲ ਜਿੱਤਣ ਵਾਲੇ ਸਹਿਜਦੀਪ ਸਿੰਘ ਦਾ ਜਲੰਧਰ ਪੁੱਜਣ 'ਤੇ ਸਵਾਗਤ
Advertisment
ਏਸ਼ੀਅਨ ਖੇਡਾਂ 'ਚ ਗੋਲਡ ਮੈਡਲ ਜਿੱਤਣ ਵਾਲੇ ਸਹਿਜਦੀਪ ਸਿੰਘ ਦਾ ਜਲੰਧਰ ਪੁੱਜਣ 'ਤੇ ਸਵਾਗਤ:18ਵੀਂ ਏਸ਼ੀਆਈ ਖੇਡਾਂ ਵਿੱਚ ਜਲੰਧਰ ਦੇ ਸਹਿਜਦੀਪ ਸਿੰਘ ਨੇ 50 ਮੀਟਰ ਤੀਰ ਅੰਦਾਜ਼ੀ ਵਿਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਸਹਿਜਦੀਪ ਨੇ ਅੰਡਰ-16 ਵਰਗ 'ਚ ਹਿੱਸਾ ਲਿਆ ਸੀ। ਸ੍ਰੀ ਲੰਕਾ ਦੀ ਰਾਜਧਾਨੀ ਕੋਲੰਬੋ 'ਚ 24 ਤੋਂ 27 ਅਗਸਤ ਤੱਕ ਮੁਕਾਬਲੇ ਹੋਏ ਸਨ।ਸਹਿਜਦੀਪ ਦਾ ਆਪਣੇ ਸ਼ਹਿਰ ਜਲੰਧਰ ਪੁੱਜਣ ਉਤੇ ਗਰਮਜੋਸ਼ੀ ਨਾਲ ਸਵਾਗਤ ਹੋਇਆ ਹੈ। -PTCNews-
latest-news jalandhar-news india-latest-news news-in-punjabi news-in-punjab asian-games-2018 jalandhar-sports-news gold-medal-winners gold-medal-winner-jalandhar asian-games-winner-sehajdeep-singh-jalandhar
Advertisment

Stay updated with the latest news headlines.

Follow us:
Advertisment