Thu, Apr 25, 2024
Whatsapp

Bed 'ਤੇ ਖੇਡਦਾ ਸੀ ਸੱਪਾਂ ਦਾ ਜੋੜਾ , ਉੱਪਰ ਬੈਠ ਗਈ ਫ਼ੋਨ 'ਤੇ ਗੱਲ ਕਰਦੀ ਮਹਿਲਾ , ਜਾਣੋਂ ਫ਼ਿਰ ਕੀ ਹੋਇਆ

Written by  Shanker Badra -- September 13th 2019 10:40 AM
Bed 'ਤੇ ਖੇਡਦਾ ਸੀ ਸੱਪਾਂ ਦਾ ਜੋੜਾ , ਉੱਪਰ ਬੈਠ ਗਈ ਫ਼ੋਨ 'ਤੇ ਗੱਲ ਕਰਦੀ ਮਹਿਲਾ , ਜਾਣੋਂ ਫ਼ਿਰ ਕੀ ਹੋਇਆ

Bed 'ਤੇ ਖੇਡਦਾ ਸੀ ਸੱਪਾਂ ਦਾ ਜੋੜਾ , ਉੱਪਰ ਬੈਠ ਗਈ ਫ਼ੋਨ 'ਤੇ ਗੱਲ ਕਰਦੀ ਮਹਿਲਾ , ਜਾਣੋਂ ਫ਼ਿਰ ਕੀ ਹੋਇਆ

Bed 'ਤੇ ਖੇਡਦਾ ਸੀ ਸੱਪਾਂ ਦਾ ਜੋੜਾ , ਉੱਪਰ ਬੈਠ ਗਈ ਫ਼ੋਨ 'ਤੇ ਗੱਲ ਕਰਦੀ ਮਹਿਲਾ , ਜਾਣੋਂ ਫ਼ਿਰ ਕੀ ਹੋਇਆ:ਗੋਰਖਪੁਰ : ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲੇ ਵਿਚ ਇੱਕ ਬਹੁਤ ਹੀ ਭਿਆਨਕ ਮਾਮਲਾ ਸਾਹਮਣੇ ਆਇਆ ਹੈ ,ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਜਿਥੇ ਇਕ ਮਹਿਲਾ ਆਪਣੇ ਕਮਰੇ ਵਿਚ ਫੋਨ 'ਤੇ ਗੱਲ ਕਰਦੀ -ਕਰਦੀ ਸੱਪਾਂ ਦੇ ਇੱਕ ਜੋੜੇ 'ਤੇ ਬੈਠ ਗਈ ਤੇ ਸੱਪਾਂ ਨੇ ਔਰਤ ਨੂੰ ਡੰਗ ਮਾਰਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। [caption id="attachment_339336" align="aligncenter" width="300"]Gorakhpur woman while on phone sits on mating snakes ,dies Bed 'ਤੇ ਖੇਡਦਾ ਸੀ ਸੱਪਾਂ ਦਾ ਜੋੜਾ , ਉੱਪਰ ਬੈਠ ਗਈ ਫ਼ੋਨ 'ਤੇ ਗੱਲ ਕਰਦੀ ਮਹਿਲਾ , ਜਾਣੋਂ ਫ਼ਿਰ ਕੀ ਹੋਇਆ[/caption] ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਗੋਰਖਪੁਰ ਜ਼ਿਲੇ ਦੇ ਰਿਆਵ ਪਿੰਡ ਦੀ ਹੈ, ਜਿੱਥੇ ਮੀਰਾ ਨਾਮ ਦੀ ਇਕ ਮਹਿਲਾ ਫੋਨ 'ਤੇ ਗੱਲ ਕਰ ਰਹੀ ਸੀ। ਉਸ ਦਾ ਪਤੀ ਜੈ ਸਿੰਘ ਥਾਈਲੈਂਡ ਵਿੱਚ ਕੰਮ ਕਰਦਾ ਹੈ। ਉਹ  ਫੋਨ 'ਤੇ ਗੱਲ ਕਰਦਿਆਂ ਬੈਡਰੂਮ' 'ਚ ਗਈ ਅਤੇ ਬੈੱਡ 'ਤੇ ਬੈਠ ਗਈ ਪਰ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਬੈੱਡ 'ਤੇ ਪਹਿਲਾਂ ਤੋਂ ਹੀ ਸੱਪਾਂ ਦਾ ਇੱਕ ਜੋੜਾ ਬੈਠਾ ਸੀ। [caption id="attachment_339338" align="aligncenter" width="300"]Gorakhpur woman while on phone sits on mating snakes ,dies Bed 'ਤੇ ਖੇਡਦਾ ਸੀ ਸੱਪਾਂ ਦਾ ਜੋੜਾ , ਉੱਪਰ ਬੈਠ ਗਈ ਫ਼ੋਨ 'ਤੇ ਗੱਲ ਕਰਦੀ ਮਹਿਲਾ , ਜਾਣੋਂ ਫ਼ਿਰ ਕੀ ਹੋਇਆ[/caption] ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੀਰਾ ਫ਼ੋਨ ਉੱਤੇ ਆਪਣੇ ਪਤੀ ਨਾਲ ਗੱਲ ਕਰ ਰਹੀ ਸੀ ਕਿ ਇੰਨੇ ਵਿੱਚ ਘਰ ਵਿੱਚ ਦਾਖ਼ਲ ਹੋਏ ਸੱਪਾਂ ਦਾ ਇੱਕ ਜੋੜਾ ਬੈੱਡ ਉੱਤੇ ਪਹੁੰਚ ਗਿਆ। ਜਦੋਂ ਸੱਪ ਦੇ ਕੱਟਦੇ ਹੀ ਮੀਰਾ ਬੇਹੋਸ਼ ਹੋ ਗਈ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਕਾਹਲੀ ਵਿੱਚ ਹਸਪਤਾਲ ਪਹੁੰਚਾਇਆ ,ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। [caption id="attachment_339334" align="aligncenter" width="300"]Gorakhpur woman while on phone sits on mating snakes ,dies Bed 'ਤੇ ਖੇਡਦਾ ਸੀ ਸੱਪਾਂ ਦਾ ਜੋੜਾ , ਉੱਪਰ ਬੈਠ ਗਈ ਫ਼ੋਨ 'ਤੇ ਗੱਲ ਕਰਦੀ ਮਹਿਲਾ , ਜਾਣੋਂ ਫ਼ਿਰ ਕੀ ਹੋਇਆ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹੁਣ ਦੇਸ਼ ਦੇ 400 ਵੱਡੇ ਰੇਲਵੇ ਸਟੇਸ਼ਨਾਂ ‘ਤੇ ਮਿੱਟੀ ਦੇ ਭਾਂਡਿਆਂ ’ਚ ਮਿਲੇਗੀ Tea ਜਦੋਂ ਮਹਿਲਾ ਦੀ ਹਸਪਤਾਲ ਵਿੱਚ ਮੌਤ ਤੋਂ ਬਾਅਦ ਪਰਿਵਾਰ ਘਰ ਪਰਤਿਆ ਤਾਂ ਸੱਪ ਦੇ ਜੋੜੇ ਬਿਸਤਰੇ 'ਤੇ ਹੀ ਖੇਡਦੇ ਰਹੇ ਸਨ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਗੁਆਂਢੀਆਂ ਨੇ ਸੱਪਾਂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ। -PTCNews


Top News view more...

Latest News view more...