ਗੁਰਾਇਆ : ਸਕੂਲ ਦੇ ਬਾਹਰ ਨੌਜਵਾਨ ਦੀ ਮਿਲੀ ਲਾਸ਼ ,ਇਲਾਕੇ ‘ਚ ਫੈਲੀ ਸਨਸਨੀ

Goraya : school outside Deathbody of a youth found
ਗੁਰਾਇਆ : ਸਕੂਲ ਦੇ ਬਾਹਰ ਨੌਜਵਾਨ ਦੀ ਮਿਲੀ ਲਾਸ਼ , ਇਲਾਕੇ 'ਚ ਫੈਲੀ ਸਨਸਨੀ  

ਗੁਰਾਇਆ : ਸਕੂਲ ਦੇ ਬਾਹਰ ਨੌਜਵਾਨ ਦੀ ਮਿਲੀ ਲਾਸ਼ ,ਇਲਾਕੇ ‘ਚ ਫੈਲੀ ਸਨਸਨੀ:ਗੁਰਾਇਆ : ਗੁਰਾਇਆ-ਫਗਵਾੜਾ ਹਾਈਵੇਅ ‘ਤੇ ਵਿਰਕ ਮੌਲੀ ਗੇਟ ਨੇੜੇ ਬੰਦ ਪਏ ਇੱਕ ਸਕੂਲ ਦੇ ਬਾਹਰ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਓਥੇ ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਹੈ।

Goraya : school outside Deathbody of a youth found
ਗੁਰਾਇਆ : ਸਕੂਲ ਦੇ ਬਾਹਰ ਨੌਜਵਾਨ ਦੀ ਮਿਲੀ ਲਾਸ਼ , ਇਲਾਕੇ ‘ਚ ਫੈਲੀ ਸਨਸਨੀ

ਮਿਲੀ ਜਾਣਕਾਰੀ ਮੁਤਾਬਕ ਜਦੋਂ ਰਾਹਗੀਰਾਂ ਨੇ ਲਾਸ਼ਦੇਖੀ ਤਾਂ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ। ਫ਼ਿਲਹਾਲ ਮ੍ਰਿਤਕ ਦੀ ਅਜੇ ਤੱਕ ਕੋਈ ਪਹਿਚਾਣ ਨਹੀਂ ਹੋ ਸਕੀ।

Goraya : school outside Deathbody of a youth found
ਗੁਰਾਇਆ : ਸਕੂਲ ਦੇ ਬਾਹਰ ਨੌਜਵਾਨ ਦੀ ਮਿਲੀ ਲਾਸ਼ , ਇਲਾਕੇ ‘ਚ ਫੈਲੀ ਸਨਸਨੀ

ਇਸ ਮੌਕੇ ‘ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਮ੍ਰਿਤਕ ਦੇ ਮੂੰਹ ‘ਚੋਂ ਝੱਗ ਨਿਕਲੀ ਹੋਈ ਸੀ।

-PTCNews