ਪੰਜਾਬ ਸਰਕਾਰ ਨੇ 59 ਡੀ. ਐਸ. ਪੀ. ਅਧਿਕਾਰੀਆਂ ਦਾ ਕੀਤਾ ਤਬਾਦਲਾ

Transfer

ਪੰਜਾਬ ਸਰਕਾਰ ਨੇ 59 ਡੀ. ਐਸ. ਪੀ. ਅਧਿਕਾਰੀਆਂ ਦਾ ਕੀਤਾ ਤਬਾਦਲਾ,ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ 59 ਡੀ. ਐਸ. ਪੀ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਿਸ ਦੌਰਾਨ ਮੁੱਖ ਮੰਤਰੀ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਤਬਾਦਲਾ ਤੁਰੰਤ ਹੁਕਮ ਪ੍ਰਭਾਵ ਨਾਲ ਲਾਗੂ ਹੋਣਗੇ।

59 ਡੀ. ਐਸ. ਪੀ. ਅਧਿਕਾਰੀਆਂ ਦੇ ਤਬਾਦਲੇ ਦੀ ਪੜ੍ਹੋ ਪੂਰੀ ਸੂਚੀ:

Transfer

 

Transfer

Transfer

Transfer

-PTC News