ਤਨਖਾਹ ਮੰਗਣ ‘ਤੇ ਲੜਕੀ ਨੂੰ ਮਿਲੀ ਇਹ ਖੌਫ਼ਨਾਕ ਸਜ਼ਾ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

girl
ਤਨਖਾਹ ਮੰਗਣ 'ਤੇ ਲੜਕੀ ਨੂੰ ਮਿਲੀ ਇਹ ਖੌਫ਼ਨਾਕ ਸਜ਼ਾ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਤਨਖਾਹ ਮੰਗਣ ‘ਤੇ ਲੜਕੀ ਨੂੰ ਮਿਲੀ ਇਹ ਖੌਫ਼ਨਾਕ ਸਜ਼ਾ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ,ਗ੍ਰੇਟਰ ਨੋਇਡਾ: ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕੁਝ ਨੌਜਵਾਨਾਂ ਵੱਲੋਂ ਇਕ ਲੜਕੀ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ।

girl
ਤਨਖਾਹ ਮੰਗਣ ‘ਤੇ ਲੜਕੀ ਨੂੰ ਮਿਲੀ ਇਹ ਖੌਫ਼ਨਾਕ ਸਜ਼ਾ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਹੋਰ ਪੜ੍ਹੋ:ਸਪਨਾ ਚੌਧਰੀ ਨੇ ਪਰਿਵਾਰ ਨਾਲ ਮਿਲ ਕੇ ਮਨਾਇਆ ਆਪਣਾ ਜਨਮ ਦਿਨ ,ਦੇਖੋ ਵੀਡੀਓ

ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਲੜਕੀ ਦਾ ਕਹਿਣਾ ਹੈ ਕਿ ਆਪਣੀ ਤਨਖ਼ਾਹ ਮੰਗੀ ਤਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਇੱਥੇ ਕਾਲਜ ਦੇ ਕੁਝ ਨੌਜਵਾਨਾਂ ਨੇ ਮਿਲ ਕੇ ਇਕ ਲੜਕੀ ਬੁਰੀ ਤਰ੍ਹਾਂ ਕੁੱਟਿਆ।ਜਿਸ ਦਾ ਵੀਡੀਓ ਕਦੋਂ ਦਾ ਹੈ। ਇਹ ਪਤਾ ਨਹੀਂ ਲੱਗ ਸਕਿਆ। ਫਿਲਹਾਲ ਪੀਟੀਸੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ।

ਹੋਰ ਪੜ੍ਹੋ:ਧੋਨੀ ਦਾ ਕ੍ਰਿਕਟ ਤੋਂ ਸੰਨਿਆਸ , ਦੁਨੀਆਂ ਭਰ ‘ਚ ਵੀਡੀਓ ਹੋਇਆ ਵਾਇਰਲ

girl
ਤਨਖਾਹ ਮੰਗਣ ‘ਤੇ ਲੜਕੀ ਨੂੰ ਮਿਲੀ ਇਹ ਖੌਫ਼ਨਾਕ ਸਜ਼ਾ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਅਨੁਸਾਰ ਨੌਜਵਾਨ ਬਿਨਾਂ ਕਿਸੇ ਡਰ ਦੇ ਲੜਕੀ ਨੂੰ ਜ਼ਮੀਨ ‘ਤੇ ਸੁੱਟ ਕੇ ਕੁੱਟ ਰਹੇ ਹਨ ਅਤੇ ਉਹ ਲੜਕੀ ਲਗਾਤਾਰ ਚੀਕ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਉੱਥੇ ਮੌਜੂਦ ਹੋਰ ਲੜਕਿਆਂ ਨੇ ਉਸ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਤਕ ਨਹੀਂ ਕੀਤੀ।


-PTC News