Advertisment

ਜੰਮੂ -ਕਸ਼ਮੀਰ 'ਚ ਅੱਤਵਾਦੀਆਂ ਨੇ ਪੁਲਿਸ ਪਾਰਟੀ 'ਤੇ ਸੁੱਟਿਆ ਗਰਨੇਡ, ਤਿੰਨ ਲੋਕ ਜ਼ਖ਼ਮੀ

author-image
Riya Bawa
Updated On
New Update
ਜੰਮੂ -ਕਸ਼ਮੀਰ 'ਚ ਅੱਤਵਾਦੀਆਂ ਨੇ ਪੁਲਿਸ ਪਾਰਟੀ 'ਤੇ ਸੁੱਟਿਆ ਗਰਨੇਡ, ਤਿੰਨ ਲੋਕ ਜ਼ਖ਼ਮੀ
Advertisment
publive-image
Advertisment
ਸ੍ਰੀਨਗਰ - ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਮੇਨ ਚੌਕ 'ਤੇ ਅੱਤਵਾਦੀਆਂ ਨੇ ਪੁਲਿਸ ਪਾਰਟੀ 'ਤੇ ਗਰਨੇਡ ਸੁੱਟ ਦਿੱਤਾ। ਇਸ ਹਮਲੇ ਵਿਚ ਤਿੰਨ ਲੋਕ ਜ਼ਖ਼ਮੀ ਹੋਏ ਹਨ। ਦੱਸ ਦੇਈਏ ਕਿ ਇਹ ਹਮਲਾ ਮੁੱਖ ਚੌਕ 'ਤੇ ਤੈਨਾਤ ਸੁਰੱਖਿਆ ਬਲਾਂ' ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ ਗ੍ਰੇਨੇਡ ਸੜਕਾਂ 'ਤੇ ਜਾ ਕੇ ਫਟਿਆ ਜਿਸ ਕਰਕੇ ਤਿੰਨ ਸਥਾਨਕ ਨਾਗਰਿਕ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਉਧਰ, ਹਮਲਾ ਕਰਨ ਤੋਂ ਬਾਅਦ ਅੱਤਵਾਦੀਆਂ ਫ਼ਰਾਰ ਹੋ ਗਏ। ਅੱਤਵਾਦੀਆਂ ਦੀ ਭਾਲ 'ਚ ਇਲਾਕੇ ਦੀ ਘੇਰਾਬੰਦੀ ਕਰਕੇ ਆਪਰੇਸ਼ਨ ਚਲਾਇਆ ਜਾ ਰਿਹਾ ਹੈ। Pulwama terror attack: In last 5 years, J&K saw 93% rise in death of security personnel in terror attacks - India News ਪੁਲਿਸ ਨੇ ਦੱਸਿਆ ਕਿ ਇਹ ਹਮਲਾ ਦੁਪਹਿਰ ਨੂੰ ਕੀਤਾ ਗਿਆ। ਪੁਲਵਾਮਾ ਦੇ ਰਾਜਪੁਰਾ ਚੌਕ ’ਚ ਸਥਿਤ ਸ਼ਹੀਦ ਪਾਰਕ ਕੋਲ ਜਦੋਂ ਸੀਆਰਪੀਐੱਫ-ਪੁਲਿਸ ਦਾ ਸੰਯੁਕਤ ਦਲ ਸੁਰੱਖਿਆ ਵਿਵਸਥਾ ’ਤੇ ਨਜ਼ਰ ਰੱਖੇ ਹੋਏ ਸੀ ਤਾਂ ਹੀ ਭੀੜ ਦਾ ਫਾਇਦਾ ਲੈਂਦੇ ਹੋਏ ਕੁਝ ਹਮਲਾਵਰ ਹੌਲੀ-ਹੌਲੀ ਸੁਰੱਖਿਆ ਬਲਾਂ ਨੇੜੇ ਪਹੁੰਚੇ ਅਤੇ ਉਨ੍ਹਾਂ ’ਤੇ ਗ੍ਰਨੇਡ ਸੁੱਟ ਦਿੱਤਾ। ਅੱਤਵਾਦੀਆਂ ਦੁਆਰਾ ਸੁੱਟਿਆ ਗਿਆ ਇਹ ਗ੍ਰਨੇਡ ਨਿਸ਼ਾਨੇ ’ਤੇ ਨਾ ਡਿੱਗ ਕੇ ਸੜਕ ਦੇ ਦੂਜੇ ਪਾਸੇ ਡਿੱਗਿਆ ਅਤੇ ਫੱਟ ਗਿਆ। ਗ੍ਰਨੇਡ ਦੀ ਲਪੇਟ ’ਚ ਆ ਕੇ ਕਰੀਬ ਤਿੰਨ ਸਥਾਨਕ ਲੋਕ ਜ਼ਖ਼ਮੀ ਹੋ ਗਏ। Jammu and Kashmir: Terrorists attack BSF convoy in Kulgam | India News – India TV ਸੋਮਵਾਰ ਨੂੰ, ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਨੇ ਜੰਮੂ-ਕਸ਼ਮੀਰ ਦੇ ਬੇਮਿਨਾ ਵਿੱਚ ਰਾਸ਼ਟਰੀ ਰਾਜ ਮਾਰਗ -44 ਦੇ ਨਾਲ ਛੇ ਚੀਨੀ ਗ੍ਰਨੇਡ ਬਰਾਮਦ ਕਰਕੇ ਸੰਭਾਵਤ ਵੱਡੀ ਘਟਨਾ ਨੂੰ ਟਾਲ ਦਿੱਤਾ।' Terrorists attack CRPF, Joint Police Team in Jammu and Kashmir's Sopore publive-image -PTC News-
jammu-and-kashmir terrorists jammu
Advertisment

Stay updated with the latest news headlines.

Follow us:
Advertisment