Advertisment

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਝਟਕਾ, ਵਿਧਾਇਕ ਜਵਾਹਰ ਚਾਵੜਾ ਨੇ ਦਿੱਤਾ ਅਸਤੀਫ਼ਾ

author-image
Shanker Badra
Updated On
New Update
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਝਟਕਾ, ਵਿਧਾਇਕ ਜਵਾਹਰ ਚਾਵੜਾ ਨੇ ਦਿੱਤਾ ਅਸਤੀਫ਼ਾ
Advertisment
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਝਟਕਾ, ਵਿਧਾਇਕ ਜਵਾਹਰ ਚਾਵੜਾ ਨੇ ਦਿੱਤਾ ਅਸਤੀਫ਼ਾ:ਗੁਜਰਾਤ : ਗੁਜਰਾਤ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। Gujarat Congress MLA Jawahar chavda Resignation ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਝਟਕਾ, ਵਿਧਾਇਕ ਜਵਾਹਰ ਚਾਵੜਾ ਨੇ ਦਿੱਤਾ ਅਸਤੀਫ਼ਾ ਕਾਂਗਰਸ ਦੇ ਵਿਧਾਇਕ ਜਵਾਹਰ ਚਾਵੜਾ ਨੇ ਅਸਤੀਫਾ ਦੇ ਦਿੱਤਾ ਹੈ।ਜਵਾਹਰ ਚਾਵੜਾ ਨੇ ਅੱਜ ਵਿਧਾਨ ਸਭਾ ਸਪੀਕਰ ਰਾਜਿੰਦਰ ਤ੍ਰਿਵੇਦੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। Gujarat Congress MLA Jawahar chavda Resignation ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਝਟਕਾ, ਵਿਧਾਇਕ ਜਵਾਹਰ ਚਾਵੜਾ ਨੇ ਦਿੱਤਾ ਅਸਤੀਫ਼ਾ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਚਾਵੜਾ ਜਲਦ ਹੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ।ਜਵਾਹਰ ਚਾਵੜਾ 2017 ਵਿੱਚ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਮਾਨਾਵਾਦਰ ਵਿਧਾਨ ਸਭਾ ਹਲਕੇ ਤੋਂ ਜਿੱਤੇ ਗਏ ਸਨ।ਜਵਾਹਰ ਚਾਵੜਾ ਨੇ ਨਿਤਿਨ ਨੂੰ ਹਰਾਇਆ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment