Thu, Apr 25, 2024
Whatsapp

ਗੁਜਰਾਤ ਦੇ ਜੂਨਾਗੜ 'ਚ ਟੁੱਟਿਆ ਪੁਲ੍ਹ, ਕਈ ਗੱਡੀਆਂ ਦਾ ਹੋਇਆ ਨੁਕਸਾਨ

Written by  Jashan A -- October 07th 2019 09:11 AM
ਗੁਜਰਾਤ ਦੇ ਜੂਨਾਗੜ 'ਚ ਟੁੱਟਿਆ ਪੁਲ੍ਹ, ਕਈ ਗੱਡੀਆਂ ਦਾ ਹੋਇਆ ਨੁਕਸਾਨ

ਗੁਜਰਾਤ ਦੇ ਜੂਨਾਗੜ 'ਚ ਟੁੱਟਿਆ ਪੁਲ੍ਹ, ਕਈ ਗੱਡੀਆਂ ਦਾ ਹੋਇਆ ਨੁਕਸਾਨ

ਗੁਜਰਾਤ ਦੇ ਜੂਨਾਗੜ 'ਚ ਟੁੱਟਿਆ ਪੁਲ੍ਹ, ਕਈ ਗੱਡੀਆਂ ਦਾ ਹੋਇਆ ਨੁਕਸਾਨ,ਜੂਨਾਗੜ : ਗੁਜਰਾਤ ਦੇ ਜੂਨਾਗੜ ਦੇ ਮਲੰਕਾ ਪਿੰਡ 'ਚ ਪੁਲ੍ਹ ਟੁੱਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ ਹੈ।ਨਿਊਜ਼ ਏਜੰਸੀ ANI ਮੁਤਾਬਕ ਇਸ ਹਾਦਸੇ 'ਚ ਕਈ ਕਾਰਾਂ ਨੁਕਸਾਨੀਆਂ ਗਈਆਂ। ਇਸ ਹਾਦਸੇ ਵਿੱਚ ਅਜੇ ਤੱਕ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।ਫਿਲਹਾਲ, ਹਾਦਸੇ ਦੇ ਮੁੱਖ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਭਾਰੀ ਬਾਰਸ਼ ਕਾਰਨ ਇਹ ਪੁਲ ਟੁੱਟ ਗਿਆ। https://twitter.com/ANI/status/1181038113348415488?s=20 -PTC News


Top News view more...

Latest News view more...