ਗੁਜਰਾਤ ‘ਚ ਤੇਲ ਦੇ ਟੈਂਕਰ ਅਤੇ ਪਿਕਅੱਪ ਵਾਹਨ ‘ਚ ਭਿਆਨਕ ਟੱਕਰ,11 ਲੋਕਾਂ ਦੀ ਮੌਤ, 10 ਜ਼ਖਮੀ

acci
ਗੁਜਰਾਤ 'ਚ ਤੇਲ ਦੇ ਟੈਂਕਰ ਅਤੇ ਪਿਕਅੱਪ ਵਾਹਨ ਦੀ ਭਿਆਨਕ ਟੱਕਰ,11 ਲੋਕਾਂ ਦੀ ਮੌਤ, 10 ਜ਼ਖਮੀ

ਗੁਜਰਾਤ ‘ਚ ਤੇਲ ਦੇ ਟੈਂਕਰ ਅਤੇ ਪਿਕਅੱਪ ਵਾਹਨ ‘ਚ ਭਿਆਨਕ ਟੱਕਰ,11 ਲੋਕਾਂ ਦੀ ਮੌਤ, 10 ਜ਼ਖਮੀ,ਨਵੀਂ ਦਿੱਲੀ: ਗੁਜਰਾਤ ਦੇ ਆਨੰਦ ਜ਼ਿਲੇ ‘ਚ ਤੇਲ ਦੇ ਟੈਂਕਰ ਅਤੇ ਪਿਕਅੱਪ ਵਾਹਨ ਦੀ ਭਿਆਨਕ ਟੱਕਰ ਹੋ ਗਈ। ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਜ਼ਖਮੀ ਹੋ ਗਏ।

acci
ਗੁਜਰਾਤ ‘ਚ ਤੇਲ ਦੇ ਟੈਂਕਰ ਅਤੇ ਪਿਕਅੱਪ ਵਾਹਨ ‘ਚ ਭਿਆਨਕ ਟੱਕਰ,11 ਲੋਕਾਂ ਦੀ ਮੌਤ, 10 ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਜ਼ਿਆਦਾਤਰ ਫੈਕਟਰੀ ‘ਚ ਮਜ਼ਦੂਰ ਸਨ, ਜੋ ਕੰਮ ਕਰਨ ਤੋਂ ਬਾਅਦ ਵਡੋਦਰਾ ਜ਼ਿਲੇ ‘ਚ ਪਡਰਾ ਤੋਂ ਜ਼ਿਲੇ ਦੀ ਬੋਰਸਾਡ ਤਹਿਸੀਲ ‘ਚ ਸਰੋਲ ਪਿੰਡ ਵਾਪਸ ਆ ਰਹੇ ਸਨ।

ਹੋਰ ਪੜ੍ਹੋ:ਸ਼੍ਰੀਲੰਕਾ: ਕੋਲੰਬੋ ‘ਚ ਸਿਲਸਿਲੇਵਾਰ ਬੰਬ ਧਮਾਕੇ, ਹੁਣ ਤੱਕ 42 ਲੋਕਾਂ ਦੀ ਮੌਤ ਦੀ ਹੋਈ ਪੁਸ਼ਟੀ, ਗਿਣਤੀ ਹੋਰ ਵਧਣ ਦਾ ਖਦਸ਼ਾ

acci
ਗੁਜਰਾਤ ‘ਚ ਤੇਲ ਦੇ ਟੈਂਕਰ ਅਤੇ ਪਿਕਅੱਪ ਵਾਹਨ ‘ਚ ਭਿਆਨਕ ਟੱਕਰ,11 ਲੋਕਾਂ ਦੀ ਮੌਤ, 10 ਜ਼ਖਮੀ

ਉਥੇ ਹੀ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਨੇੜੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿਥੇ ਉਹਨਾਂ ਦਾ ਇਲਾਜ਼ ਚਾਲ ਰਿਹਾ ਹੈ।

acci
ਗੁਜਰਾਤ ‘ਚ ਤੇਲ ਦੇ ਟੈਂਕਰ ਅਤੇ ਪਿਕਅੱਪ ਵਾਹਨ ‘ਚ ਭਿਆਨਕ ਟੱਕਰ,11 ਲੋਕਾਂ ਦੀ ਮੌਤ, 10 ਜ਼ਖਮੀ

ਇਸ ਘਟਨਾ ਦੀ ਸੂਚਨਾ ਦੀ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤੇਲ ਟੈਂਕਰ ਦਾ ਚਾਲਕ ਫਰਾਰ ਹੋ ਗਿਆ। ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

-PTC News