Thu, Apr 25, 2024
Whatsapp

ਗੁਰਬਖਸ਼ ਸਿੰਘ ਖਾਲਸਾ ਆਤਮਦਾਹ ਮਾਮਲੇ 'ਚ ਅਣਪਛਾਤੇ ਲੋਕਾਂ ਖਿਲਾਫ ਹੋਇਆ ਹੱਤਿਆ ਦਾ ਕੇਸ ਦਰਜ

Written by  Joshi -- March 22nd 2018 03:59 PM
ਗੁਰਬਖਸ਼ ਸਿੰਘ ਖਾਲਸਾ ਆਤਮਦਾਹ ਮਾਮਲੇ 'ਚ ਅਣਪਛਾਤੇ ਲੋਕਾਂ ਖਿਲਾਫ ਹੋਇਆ ਹੱਤਿਆ ਦਾ ਕੇਸ ਦਰਜ

ਗੁਰਬਖਸ਼ ਸਿੰਘ ਖਾਲਸਾ ਆਤਮਦਾਹ ਮਾਮਲੇ 'ਚ ਅਣਪਛਾਤੇ ਲੋਕਾਂ ਖਿਲਾਫ ਹੋਇਆ ਹੱਤਿਆ ਦਾ ਕੇਸ ਦਰਜ

ਗੁਰਬਖਸ਼ ਸਿੰਘ ਆਤਮਦਾਹ ਮਾਮਲੇ 'ਚ ਅਣਪਛਾਤੇ ਲੋਕਾਂ ਖਿਲਾਫ ਹੋਇਆ ਹੱਤਿਆ ਦਾ ਕੇਸ ਦਰਜ ਜੇਲਾਂ ਵਿਚ ਬੰਦ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਟੈਂਕੀ ਤੋਂ ਛਲਾਂਗ ਮਾਰ ਕੇ ਆਤਮਦਾਹ ਕਰਨ ਤੋਂ ਬਾਅਦ ਹੀ ਪ੍ਰਸ਼ਾਸਨ ਬੌਖਲਾਹਟ 'ਚ ਹੈ। ਪੁਲਿਸ ਵੱਲੋਂ ਖਾਲਸਾ ਦੀ ਮੌਤ ਤੋਂ ਬਾਅਦ ਅਣਪਛਾਤੇ ਲੋਕਾਂ ਦੇ ਖਿਲਾਫ ਧਾਰਾ 302 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। —PTC News


Top News view more...

Latest News view more...