Advertisment

ਸਿਮਰਨ ਕੌਰ ਨਾਲ ਵਿਆਹ ਕਰਵਾਉਣਗੇ ਗੁਰਦਾਸ ਮਾਨ ਦੇ ਸਪੁੱਤਰ!

author-image
Ragini Joshi
New Update
ਸਿਮਰਨ ਕੌਰ ਨਾਲ ਵਿਆਹ ਕਰਵਾਉਣਗੇ ਗੁਰਦਾਸ ਮਾਨ ਦੇ ਸਪੁੱਤਰ!
Advertisment
ਇਸ ਅਦਾਕਾਰਾ ਨਾਲ ਵਿਆਹ ਕਰਵਾਉਣਗੇ ਗੁਰਦਾਸ ਮਾਨ ਦੇ ਸਪੁੱਤਰ! Gurdas maan's son Gurikk maan: ਗੁਰਦਾਸ ਮਾਨ ਦੇ ਘਰ ਸ਼ਹਿਨਾਈਆਂ ਗੂੰਜਣ ਦੀ ਖਬਰਪੰਜਾਬੀ ਸੰਗੀਤ ਇੰਡਸਟਰੀ ਦਾ ਇੱਕ ਉਹ ਨਾਮ, ਜੋ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ ਦੇ ਘਰ ਸ਼ਹਿਨਾਈਆਂ ਗੂੰਜਣ ਦੀ ਖਬਰ ਆ ਰਹੀ ਹੈ। ਜੀ ਹਾਂ ਅਸੀਂ ਗੱਲ ਕਰ ਰਹੇਂ ਹਾਂ ਸਦਾਬਹਾਰ ਗੁਰਦਾਸ ਮਾਨ ਸਾਹਿਬ ਦੀ।
Advertisment
Gurdas maan's son Gurikk maan: ਗੁਰਦਾਸ ਮਾਨ ਦੇ ਘਰ ਸ਼ਹਿਨਾਈਆਂ ਗੂੰਜਣ ਦੀ ਖਬਰਖਬਰਾਂ ਆ ਰਹੀਆਂ ਹਨ ਕਿ ਸਾਬਕਾ ਫ਼ੈਮਿਨਾ ਮਿਸ ਇੰਡੀਆ ਸਿਮਰਨ ਕੌਰ ਮੁੰਡੀ ਗੁਰਦਾਸ ਮਾਨ ਦੇ ਘਰ ਦੀ ਨੂੰਹ ਬਣ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਗੁਰਿੱਕ ਮਾਨ ਅਤੇ ਸਿਮਰਨ ਕੌਰ ਜਲਦ ਹੀ ਵਿਆਹ ਕਰਾਵਉਣ ਜਾ ਰਹੇ ਹਨ। Gurdas maan's son Gurikk maan: ਗੁਰਦਾਸ ਮਾਨ ਦੇ ਘਰ ਸ਼ਹਿਨਾਈਆਂ ਗੂੰਜਣ ਦੀ ਖਬਰਵੈਸੇ ਅਜੇ ਤੱਕ ਇਸ ਰਿਸ਼ਤੇ ਅਤੇ ਵਿਆਹ ਬਾਰੇ ਕਿਸੇ ਵੀ ਧਿਰ ਵੱਲੋਂ ਕੋਈ ਅਧਿਕਾਰਿਕ ਐਲਾਨ ਨਹੀਂ ਹੋਇਆ ਹੈ।  ਤੁਹਾਨੂੰ ਦੱਸ ਦੇਈਏ ਕਿ ਗੁਰਿੱਕ ਪਿਛਲੇ ਕਾਫੀ ਚਿਰ ਤੋਂ ਸੁਪਨਿਆਂ ਦੀ ਨਗਰੀ ਮੁੰਬਈ 'ਚ ਰਹਿ ਰਹੇ ਹਨ। Gurdas maan's son Gurikk maan: ਗੁਰਦਾਸ ਮਾਨ ਦੇ ਘਰ ਸ਼ਹਿਨਾਈਆਂ ਗੂੰਜਣ ਦੀ ਖਬਰਉਹ ਗੁਰਦਾਸ ਮਾਨ ਦੇ ਗੀਤ "ਪੰਜਾਬ" ਦਾ ਵੀਡੀਓ ਫ਼ਿਲਮਾਂਕਣ ਵੀ ਉਹਨਾਂ ਨੇ ਹੀ ਕੀਤਾ ਸੀ। ਪਤਾ ਲੱਗਾ ਹੈ ਕਿ ਖਬਰਾਂ ਇਹ ਵੀ ਹਨ ਕਿ ਗੁਰਦਾਸ ਮਾਨ ਦੀ ਅਗਲੀ ਫ਼ਿਲਮ 'ਨਨਕਾਣਾ' ਨੂੰ ਵੀ ਗੁਰਿੱਕ ਮਾਨ ਹੀ ਡਾਇਰੈਕਟ ਕਰਨ ਜਾ ਰਹੇ ਹਨ। ਜ਼ਿਕਰ-ਏ-ਖਾਸ ਹੈ ਕਿ ਸਿਮਰਨ ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੀ ਹੈ ਅਤੇ ਉਹ ਫ਼ੈਮਿਨਾ ਮਿਸ ਇੰਡੀਆ, ਮਿਸ ਯੂਨੀਵਰਸ ਸਮੇਤ ਕਈ ਹੋਰ ਖਿਤਾਬ ਆਪਣੇ ਨਾਮ ਕਰ ਚੁੱਕੀ ਹੈ। —PTC News-
punjabi-news latest-news-in-punjabi punjabi-songs news-in-punjabi news-from-punjab news-punjabi happening-news-from-punjab punjabi-entertainment gurdaas-maan gurdas-maan gurikk-maan
Advertisment

Stay updated with the latest news headlines.

Follow us:
Advertisment