Sat, Apr 20, 2024
Whatsapp

ਜਦੋਂ ਔਰਤ ਨੇ ਸੰਨੀ ਦਿਓਲ ਨਾਲ ਕੀਤੀ ਸ਼ਰੇਆਮ ਕਿੱਸ ਤਾਂ ਸੰਨੀ ਵੀ ਰਹਿ ਗਏ ਹੱਕੇ-ਬੱਕੇ

Written by  Shanker Badra -- May 09th 2019 05:30 PM -- Updated: May 09th 2019 05:34 PM
ਜਦੋਂ ਔਰਤ ਨੇ ਸੰਨੀ ਦਿਓਲ ਨਾਲ ਕੀਤੀ ਸ਼ਰੇਆਮ ਕਿੱਸ ਤਾਂ ਸੰਨੀ ਵੀ ਰਹਿ ਗਏ ਹੱਕੇ-ਬੱਕੇ

ਜਦੋਂ ਔਰਤ ਨੇ ਸੰਨੀ ਦਿਓਲ ਨਾਲ ਕੀਤੀ ਸ਼ਰੇਆਮ ਕਿੱਸ ਤਾਂ ਸੰਨੀ ਵੀ ਰਹਿ ਗਏ ਹੱਕੇ-ਬੱਕੇ

ਜਦੋਂ ਔਰਤ ਨੇ ਸੰਨੀ ਦਿਓਲ ਨਾਲ ਕੀਤੀ ਸ਼ਰੇਆਮ ਕਿੱਸ ਤਾਂ ਸੰਨੀ ਵੀ ਰਹਿ ਗਏ ਹੱਕੇ-ਬੱਕੇ:ਬਟਾਲਾ : ਪੰਜਾਬ ਰਾਜ ਅੰਦਰ ਪੈਣ ਵਾਲ਼ੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਜਿਉਂ -ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ ਉਮੀਦਵਾਰ ਲੋਕਾਂ ਦੇ ਦਰਵਾਜ਼ਿਆਂ ਅੱਗੇ ਜਾ ਕੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਅਪੀਲ ਕਰ ਰਹੇ ਹਨ।ਇਸ ਤਰ੍ਹਾਂ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਵੀ ਤਾਬੜਤੋੜ ਪ੍ਰਚਾਰ ਕਰ ਰਹੇ ਹਨ। [caption id="attachment_293356" align="aligncenter" width="300"]Batala Road show During Sunny Deol With Woman Kiss
ਜਦੋਂ ਔਰਤ ਨੇ ਸੰਨੀ ਦਿਓਲ ਨਾਲ ਕੀਤੀ ਸ਼ਰੇਆਮ ਕਿੱਸ ਤਾਂ ਸਨੀ ਵੀ ਰਹਿ ਗਏ ਹੱਕੇ-ਬੱਕੇ[/caption] ਭਾਜਪਾ ਉਮੀਦਵਾਰ ਅਤੇ ਫ਼ਿਲਮ ਸਟਾਰ ਸੰਨੀ ਦਿਓਲ ਵੱਲੋਂ ਅੱਜ ਬਟਾਲਾ 'ਚ ਰੋਡ ਸ਼ੋਅ ਕੱਢਿਆ ਜਾ ਰਿਹਾ ਸੀ।ਇਸ ਦੌਰਾਨ ਇੱਕ ਮਹਿਲਾ ਫੈਨ ਦੀ ਦੀਵਾਨਗੀ ਉਸ ਸਮੇਂ ਦੇਖਣ ਨੂੰ ਮਿਲੀ ,ਜਦੋਂ ਉਸਨੇ ਸ਼ਰੇਆਮ ਟਰੱਕ 'ਤੇ ਚੜ੍ਹ ਕੇ ਸੰਨੀ ਦਿਓਲ ਨਾਲ ਕਿੱਸ ਕਰ ਦਿੱਤੀ ਤਾਂ ਸੰਨੀ ਦਿਓਲ ਵੀ ਹੈਰਾਨ ਰਹਿ ਗਏ।ਬਟਾਲਾ 'ਚ ਰੋਡ ਸ਼ੋਅ ਕਰ ਰਹੇ ਸਨੀ ਦਿਓਲ ਨੂੰ ਔਰਤ ਨੇ ਪਹਿਲਾਂ ਗਲੇ ਲਗਾਇਆ ਅਤੇ ਬਾਅਦ ਵਿੱਚ ਗਲ 'ਤੇ ਕਿੱਸ ਕਰ ਦਿੱਤੀ।ਇਸ ਤੋਂ ਬਾਅਦ ਔਰਤ ਟਰੱਕ ਤੋਂ ਹੇਠਾਂ ਉਤਰ ਗਈ।ਸਨੀ ਦਿਓਲ ਦੀ ਮਹਿਲਾ ਫੈਨ ਦੀ ਦੀਵਾਨਗੀ ਦੇਖ ਕੇ ਤੁਸੀਂ ਹੱਕੇ-ਬੱਕੇ ਰਹਿ ਜਾਵੋਗੇ। [caption id="attachment_293357" align="aligncenter" width="300"]Batala Road show During Sunny Deol With Woman Kiss
ਜਦੋਂ ਔਰਤ ਨੇ ਸੰਨੀ ਦਿਓਲ ਨਾਲ ਕੀਤੀ ਸ਼ਰੇਆਮ ਕਿੱਸ ਤਾਂ ਸਨੀ ਵੀ ਰਹਿ ਗਏ ਹੱਕੇ-ਬੱਕੇ[/caption] ਉਨ੍ਹਾਂ ਦੇ ਪਹੁੰਚਣ ਦੀ ਖ਼ਬਰ ਜਦੋਂ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗੀ ਤਾਂ ਲੋਕ ਸੰਨੀ ਦਿਓਲ ਨੂੰ ਮਿਲਣ ਲਈ ਤਰਲੋ ਮੱਛੀ ਹੋ ਰਹੇ ਸਨ।ਸੰਨੀ ਦਿਓਲ ਦੇ ਰੋਡ ਸ਼ੋਅ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵਿਰੋਧੀਆਂ ਦੀ ਨੀਂਦ ਉਡਾਈ ਹੋਈ ਹੈ।ਇਸ ਰੋਡ ਸ਼ੋਅ ਦੌਰਾਨ ਨੌਜਵਾਨ ਸੰਨੀ ਦਿਓਲ ਨਾਲ ਸੈਲਫੀਆਂ ਲੈਦੇਂ ਨਜ਼ਰ ਆ ਰਹੇ ਸਨ। [caption id="attachment_293358" align="aligncenter" width="300"]Batala Road show During Sunny Deol With Woman Kiss ਜਦੋਂ ਔਰਤ ਨੇ ਸੰਨੀ ਦਿਓਲ ਨਾਲ ਕੀਤੀ ਸ਼ਰੇਆਮ ਕਿੱਸ ਤਾਂ ਸਨੀ ਵੀ ਰਹਿ ਗਏ ਹੱਕੇ-ਬੱਕੇ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੈਰਿਸ ਤੋਂ ਮੁੰਬਈ ਜਾ ਰਹੇ ਜਹਾਜ਼ ਦੀ ਈਰਾਨ ਵਿਚ ਕੀਤੀ ਐਮਰਜੈਂਸੀ ਲੈਡਿੰਗ ਦੱਸ ਦੇਈਏ ਕਿ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਕਾਂਗਰਸ ਵੱਲੋਂ ਸੁਨੀਲ ਜਾਖੜ ਅਤੇ ਆਮ ਆਦਮੀ ਪਾਰਟੀ ਵੱਲੋਂ ਪੀਟਰ ਮਸੀਹ ਨੂੰ ਉਮੀਦਵਾਰ ਐਲਾਨਿਆ ਹੈ।ਇਸ ਸੀਟ 'ਤੇ ਹੁਣ ਭਾਜਪਾ ਉਮੀਦਵਾਰ ਸੰਨੀ ਦਿਓਲ ਅਤੇ ਕਾਂਗਰਸ ਦੇ ਸੁਨੀਲ ਜਾਖੜ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਵੇਗਾ ਕਿਉਂਕਿ ਸੰਨੀ ਦਿਓਲ ਦੇ ਆਉਣ ਨਾਲ ਮੁਕਾਬਲਾ ਕਾਫ਼ੀ ਫਸਵਾਂ ਹੋ ਗਿਆ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...