Advertisment

ਗੁਰਦਾਸਪੁਰ ਜੇਲ੍ਹ 'ਚ ਫਿਰ ਮਿਲੇ 3 ਫੋਨ,ਕੈਦੀਆਂ ਨੇ ਜੇਲ੍ਹ ਦੀ ਛੱਤ 'ਤੇ ਚੜ੍ਹ ਕੇ ਕੀਤਾ ਹੰਗਾਮਾ

author-image
Shanker Badra
New Update
ਗੁਰਦਾਸਪੁਰ ਜੇਲ੍ਹ 'ਚ ਫਿਰ ਮਿਲੇ 3 ਫੋਨ,ਕੈਦੀਆਂ ਨੇ ਜੇਲ੍ਹ ਦੀ ਛੱਤ 'ਤੇ ਚੜ੍ਹ ਕੇ ਕੀਤਾ ਹੰਗਾਮਾ
Advertisment
ਗੁਰਦਾਸਪੁਰ ਜੇਲ੍ਹ 'ਚ ਫਿਰ ਮਿਲੇ 3 ਫੋਨ,ਕੈਦੀਆਂ ਨੇ ਜੇਲ੍ਹ ਦੀ ਛੱਤ 'ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ਵਿੱਚ ਹੈ।ਜੇਲ੍ਹ ਵਿੱਚ ਉਸ ਸਮੇਂ ਇੱਕ ਵੱਡਾ ਹੰਗਾਮਾ ਸ਼ੁਰੂ ਗਿਆ ਜਦੋਂ ਜੇਲ੍ਹ ਵਿੱਚੋਂ ਇੱਕ ਵਾਰ ਫਿਰ 3 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਹ ਫੋਨ ਜੇਲ ਦੇ ਬੈਰਕ ਨੰਬਰ 8 ਵਿੱਚੋਂ ਮਿਲੇ ਹਨ।ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਨੇ ਜੇਲ੍ਹ ਦੀ ਛੱਤ ਉੱਤੇ ਚੜ੍ਹ ਕੇ ਹੰਗਾਮਾ ਕੀਤਾ ਹੈ।ਇੱਥੋਂ ਤੱਕ ਕਿ ਕੈਦੀਆਂ ਨੇ ਜੇਲ੍ਹ ਚੈਂਬਰਾਂ ਨੂੰ ਅੱਗ ਲਾ ਦਿੱਤੀ ਹੈ।ਇਸ ਘਟਨਾ ਤੋਂ ਮੀਡੀਆ ਨੂੰ ਦੂਰ ਰੱਖਿਆ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿੱਚ ਇਹ ਹੰਗਾਮਾ ਕੈਦੀਆਂ ਦੀ ਤਲਾਸ਼ੀ ਨੂੰ ਲੈ ਕੇ ਕੀਤਾ ਗਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment